34.2 C
Patiāla
Friday, May 17, 2024

ਫਰੈਂਚ ਓਪਨ: ਡਾਰੀਆ ਕਾਸਤਕਿਨਾ ਕੁਆਰਟਰ ਫਾਈਨਲ ’ਚ ਪਹੁੰਚੀ

Must read


ਪੈਰਿਸ, 30 ਮਈ

ਰੂਸ ਦੀ ਡਾਰੀਆ ਕਾਸਤਕਿਨਾ ਫਰੈਂਚ ਓਪਨ ਟੈਨਿਸ ਟੂਰਨਮੈਂਟ ਦੇ ਕੁਆਰਟਰ ਫਾਈਨਲ ’ਚ ਪਹੁੰਚ ਗਈ ਹੈ। ਕਾਸਤਕਿਨਾ ਨੇ ਇਟਲੀ ਦੀ ਕੈਮਿਲਾ ਗਿਓਰਗੀ ਨੂੰ 6-2, 6-2 ਨਾਲ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ ਜਿੱਥੇ ਉਸ ਦਾ ਮੁਕਾਬਲਾ ਵੈਰੋਨਿਕਾ ਕੁਦੇਰਮੋਟੋਵਾ ਨਾਲ ਹੋਵੇਗਾ। ਵੈਰੋਨਿਕਾ ਨੇ ਮੈਡਿਸਨ ਕੀਜ਼ ਨੂੰ ਹਰਾ ਕੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਹੈ। 





News Source link

- Advertisement -

More articles

- Advertisement -

Latest article