Hacklink panel

Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Masal Oku

Hacklink panel

Hacklink Panel

Hacklink Panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacking forum

Hacklink panel

sakarya escort bayan

casibom güncel giriş

koora live

mariobet

Mariobet

sekabet

casibom giriş

dedektör

casibom

jojobet

jojobet

Antalya Escort Bayan

sahabet

ultrabet giriş

lunabet

avrupabet

setrabet

jojobet güncel

holiganbet giriş

Antalya Escort Bayan

jojobet

kingroyal

meritking

koora live

maritbet

Hacklink panel

test55

Hacklink panel

Hacklink giriş

betixir

padişahbet

casibom

casibom

deneme bonusu veren siteler

meritking

meritking

meritking

meritking

madridbet

meritking

spyhackerz

jojobet

uyuşturucu satın al

royalbet

casibom

1xbet

vdcasino

vdcasino

31.8 C
Patiāla
Tuesday, July 7, 2026

ਹਿੰਡਨਬਰਗ ਰਿਸਰਚ ਵੱਲੋਂ ਕਾਰੋਬਾਰ ਬੰਦ

Must read


ਵਾਸ਼ਿੰਗਟਨ/ਨਵੀਂ ਦਿੱਲੀ, 16 ਜਨਵਰੀ

ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਨੂੰ ਨਿਸ਼ਾਨਾ ਬਣਾ ਕੇ ਕੌਮਾਂਤਰੀ ਪੱਧਰ ’ਤੇ ਸੁਰਖੀਆਂ ’ਚ ਛਾਈ ਹਿੰਡਨਬਰਗ ਰਿਸਰਚ ਨੂੰ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸਾਲ 2017 ’ਚ ਨਾਥਨ ਐਂਡਰਸਨ (40) ਨੇ ਹਿੰਡਨਬਰਗ ਰਿਸਰਚ ਸ਼ੁਰੂ ਕੀਤੀ ਸੀ ਅਤੇ ਉਨ੍ਹਾਂ ਕੰਪਨੀ ਬੰਦ ਕਰਨ ਦਾ ਐਲਾਨ ਉਸ ਸਮੇਂ ਕੀਤਾ ਹੈ, ਜਦੋਂ ਕੁਝ ਦਿਨਾਂ ’ਚ ਡੋਨਲਡ ਟਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਵਜੋਂ ਹਲਫ਼ ਲੈਣ ਵਾਲੇ ਹਨ। ਉਨ੍ਹਾਂ ਆਪਣੇ ਫ਼ੈਸਲੇ ਪਿੱਛੇ ਵਧੇਰੇ ਰੁਝੇਵੇਂ ਹੋਣ ਅਤੇ ਹੋਰ ਕੰਮਾਂ ਲਈ ਸਮਾਂ ਨਾ ਮਿਲਣ ਨੂੰ ਦੱਸਿਆ ਹੈ ਪਰ ਆਲੋਚਕਾਂ ਨੇ ਜੌਰਜ ਸੋਰੋਸ ਨਾਲ ਹਿੰਡਨਬਰਗ ਦੇ ਕਥਿਤ ਸਬੰਧਾਂ ਅਤੇ ਅਗਾਮੀ ਟਰੰਪ ਪ੍ਰਸ਼ਾਸਨ ਦੇ ਭਾਰੀ ਦਬਾਅ ਨੂੰ ਇਸ ਦੀ ਮੁੱਖ ਵਜ੍ਹਾ ਕਰਾਰ ਦਿੱਤਾ ਹੈ। ਅਡਾਨੀ ਗਰੁੱਪ ਦੇ ਮੁੱਖ ਵਿੱਤ ਅਧਿਕਾਰੀ (ਸੀਐੱਫਓ) ਜੁਗੇਸ਼ਿੰਦਰ ਰੌਬੀ ਸਿੰਘ ਨੇ ‘ਐਕਸ’ ’ਤੇ ਲਿਖਿਆ, ‘‘ਕਿਤਨੇ ਗਾਜ਼ੀ ਆਏ, ਕਿਤਨੇ ਗਾਜ਼ੀ ਗਏ।’’ ਹਿੰਡਨਬਰਗ ਨੇ ਜਨਵਰੀ, 2023 ’ਚ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ’ਚ ਅਡਾਨੀ ਗਰੁੱਪ ’ਤੇ ‘ਕਾਰਪੋਰੇਟ ਇਤਿਹਾਸ ’ਚ ਸਭ ਤੋਂ ਵੱਡਾ ਘੁਟਾਲਾ ਕਰਨ’ ਦਾ ਦੋਸ਼ ਲਾਇਆ ਗਿਆ ਸੀ। ਰਿਪੋਰਟ ਆਉਣ ਮਗਰੋਂ ਗਰੁੱਪ ਦੀਆਂ ਕੰਪਨੀਆਂ ਦੇ ਭਾਅ ’ਚ 150 ਅਰਬ ਅਮਰੀਕੀ ਡਾਲਰ ਦੀ ਗਿਰਾਵਟ ਆਈ ਸੀ। ਉਂਜ ਅਡਾਨੀ ਗਰੁੱਪ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਨਕਾਰਿਆ ਸੀ। ਐਂਡਰਸਨ ਨੇ ਕੰਪਨੀ ਦੀ ਵੈੱਬਸਾਈਟ ’ਤੇ ਸਾਂਝੇ ਕੀਤੇ ਗਏ ਇਕ ਪੱਤਰ ’ਚ ਲਿਖਿਆ, ‘‘ਕਾਰੋਬਾਰ ਬੰਦ ਕਰਨ ਪਿੱਛੇ ਕੋਈ ਖਾਸ ਕਾਰਨ ਨਹੀਂ ਹਨ। ਕੋਈ ਖ਼ਤਰਾ ਨਹੀਂ, ਕੋਈ ਸਿਹਤ ਸਮੱਸਿਆ ਨਹੀਂ ਅਤੇ ਨਾ ਹੀ ਕੋਈ ਨਿੱਜੀ ਮੁੱਦਾ ਹੈ। ਇਸ ਕੰਮ ’ਚ ਵਧੇਰੇ ਰੁਝੇਵਿਆਂ ਕਾਰਨ ਮੈਂ ਬਾਕੀ ਦੁਨੀਆ ਅਤੇ ਉਨ੍ਹਾਂ ਲੋਕਾਂ ਤੋਂ ਦੂਰ ਰਿਹਾ ਜਿਨ੍ਹਾਂ ਦੀ ਮੈਨੂੰ ਪਰਵਾਹ ਸੀ। ਹੁਣ ਮੈਂ ਹਿੰਡਨਬਰਗ ਨੂੰ ਆਪਣੀ ਜ਼ਿੰਦਗੀ ਦਾ ਇਕ ਅਧਿਆਏ ਮੰਨਦਾ ਹਾਂ।’’ ਐਂਡਰਸਨ ਨੇ ਲਿਖਿਆ ਕਿ ਹਿੰਡਨਬਰਗ ਨੇ ਕੁਝ ਅਜਿਹੇ ਸਾਮਰਾਜਾਂ ਨੂੰ ਹਿਲਾ ਦਿੱਤਾ ਜਿਨ੍ਹਾਂ ਨੂੰ ਹਲੂਣਾ ਦੇਣ ਦੀ ਸਾਨੂੰ ਲੋੜ ਮਹਿਸੂਸ ਹੋਈ। ਅਗਲੇ ਕੁਝ ਮਹੀਨਿਆਂ ’ਚ ਉਹ ਹਿੰਡਨਬਰਗ ਦੇ ਮਾਡਲ ’ਤੇ ਵੀਡੀਓ ਅਤੇ ਸਮੱਗਰੀਆਂ ਦੀ ਇਕ ਲੜੀ ’ਤੇ ਕੰਮ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਜੋ ਹੋਰ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੰਪਨੀ ਨੇ ਜਾਂਚ ਕਿਵੇਂ ਕੀਤੀ। ‘ਵਾਲ ਸਟਰੀਟ ਜਰਨਲ’ ਨੂੰ ਦਿੱਤੇ ਇਕ ਇੰਟਰਵਿਊ ’ਚ ਐਂਡਰਸਨ ਨੇ ਕਿਹਾ ਕਿ ਉਹ ਆਪਣੇ ਸ਼ੌਕ ਪੂਰੇ ਕਰਨ, ਘੁੰਮਣ ਅਤੇ ਮੰਗੇਤਰ ਨਾਲ ਸਮਾਂ ਬਿਤਾਉਣ ਲਈ ਉਤਸ਼ਾਹਿਤ ਹੈ। ਉਹ ਆਪਣੇ ਪੈਸੇ ਨੂੰ ਘੱਟ ਤਣਾਅ ਵਾਲੇ ਨਿਵੇਸ਼ ’ਚ ਲਗਾਉਣ ਦੀ ਯੋਜਨਾ ਬਣਾ ਰਿਹਾ ਹੈ। -ਪੀਟੀਆਈ

ਕੀ ਰਾਹੁਲ ਨੂੰ ਹਿੰਡਨਬਰਗ ਦੀ ਬੰਦ ਹੋ ਚੁੱਕੀ ਦੁਕਾਨ ਦਾ ‘ਠੇਕਾ’ ਮਿਲ ਗਿਐ: ਭਾਜਪਾ

ਨਵੀਂ ਦਿੱਲੀ:

ਭਾਜਪਾ ਨੇ ਰਾਹੁਲ ਗਾਂਧੀ ’ਤੇ ਵਰ੍ਹਦਿਆਂ ਅੱਜ ਕਿਹਾ ਕਿ ਕੀ ਉਸ ਨੇ ਹਿੰਡਨਬਰਗ ਦੀ ਬੰਦ ਹੋ ਚੁੱਕੀ ਦੁਕਾਨ ਦਾ ਹੁਣ ‘ਠੇਕਾ’ ਹਾਸਲ ਕਰ ਲਿਆ ਹੈ ਜੋ ਕਾਂਗਰਸ ਨਾਲ ਮਿਲ ਕੇ ਭਾਰਤ ਨੂੰ ਅਸਥਿਰ ਕਰਨ ਲਈ ਕੰਮ ਕਰਦੀ ਸੀ। ਭਾਜਪਾ ਆਗੂ ਰਵੀ ਸ਼ੰਕਰ ਪ੍ਰਸਾਦ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਰਾਹੁਲ ਗਾਂਧੀ ਸ਼ਹਿਰੀ ਨਕਸਲੀਆਂ ਵਾਲੀ ਸੋਚ ਨਾਲ ਪੂਰੀ ਤਰ੍ਹਾਂ ਜਕੜੇ ਹੋਏ ਹਨ। ਹੁਣ ਹਿੰਡਨਬਰਗ ਆਪਣੀ ਦੁਕਾਨ ਬੰਦ ਕਰ ਰਿਹਾ ਹੈ ਤਾਂ ਕੀ ਰਾਹੁਲ ਗਾਂਧੀ ਨੇ ਉਸ ਦਾ ਠੇਕਾ ਲੈ ਲਿਆ ਹੈ।’’ ਉਨ੍ਹਾਂ ਕਿਹਾ ਕਿ ਹਿੰਡਨਬਰਗ ਸੰਸਦ ਦੇ ਇਜਲਾਸਾਂ ਤੋਂ ਪਹਿਲਾਂ ਰਿਪੋਰਟਾਂ ਜਾਰੀ ਕਰਕੇ ਭਾਰਤ ਸਰਕਾਰ ਖ਼ਿਲਾਫ਼ ਕੰਮ ਕਰਦੀ ਰਹੀ ਸੀ। -ਪੀਟੀਆਈ

ਕੰਪਨੀ ਬੰਦ ਹੋਣ ਦਾ ਮਤਲਬ ‘ਮੋਡਾਨੀ’ ਨੂੰ ਕਲੀਨ ਚਿੱਟ ਨਹੀਂ: ਕਾਂਗਰਸ

ਨਵੀਂ ਦਿੱਲੀ:

ਹਿੰਡਨਬਰਗ ਰਿਸਰਚ ਨੂੰ ਬੰਦ ਕਰਨ ਦੇ ਫ਼ੈਸਲੇ ’ਤੇ ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਕੰਪਨੀ ਬੰਦ ਹੋਣ ਦਾ ਮਤਲਬ ਇਹ ਨਹੀਂ ਕਿ ‘ਮੋਡਾਨੀ’ (ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਰੋਬਾਰੀ ਗੌਤਮ ਅਡਾਨੀ) ਨੂੰ ਕਲੀਨ ਚਿੱਟ ਮਿਲ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਸਾਂਝੀ ਸੰਸਦੀ ਕਮੇਟੀ ਤੋਂ ਜਾਂਚ ਕਰਵਾਏ ਜਾਣ ਦੀ ਲੋੜ ਹੈ, ਨਹੀਂ ਤਾਂ ਰਾਜ ਪ੍ਰਬੰਧ ਦੇ ਅਦਾਰੇ ਸਿਰਫ਼ ਤਾਕਤਵਰਾਂ ਦੀ ਰਾਖੀ ਕਰਦੇ ਰਹਿਣਗੇ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੇ ਹਿੰਡਨਬਰਗ ਦੀ ਰਿਪੋਰਟ ਮਗਰੋਂ ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ਲਈ ਮਾਹਿਰਾਂ ਦੀ ਕਮੇਟੀ ਬਣਾਈ ਸੀ, ਜਿਸ ਦੇ ਮੁੱਖ ਪੈਟਰਨ ਮੌਜੂਦਾ ਪ੍ਰਧਾਨ ਮੰਤਰੀ ਹਨ। -ਪੀਟੀਆਈ



News Source link

- Advertisement -

More articles

- Advertisement -

Latest article