ਹਿਮਾਚਲ ਵਿੱਚ ਪਰਵਾਸੀਆਂ ਦੇ ਆਧਾਰ ’ਤੇ ਇਕੋ ਜਨਮ ਤਰੀਕ

0
167


ਸ਼ਿਮਲਾ: ਇਥੇ ਵਪਾਰੀਆਂ ਦੀ ਯੂਨੀਅਨ ਨੇ ਸ਼ਿਮਲਾ ਵਿਚ ਕੰਮ ਕਰਦੇ ਕਈ ਪਰਵਾਸੀਆਂ ਦੇ ਆਧਾਰ ਕਾਰਡਾਂ ਵਿਚ ਬੇਨੇਮੀਆਂ ਬਾਰੇ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਯੂਨੀਅਨ ਨੇ ਕਿਹਾ ਕਿ ਇਥੇ ਗੁੰਮਾ ਬਾਜ਼ਾਰ ਵਿਚ ਕੰਮ ਕਰਦੇ ਕਈ ਪਰਵਾਸੀਆਂ ਦੇ ਆਧਾਰ ਕਾਰਡ ’ਤੇ ਉਨ੍ਹਾਂ ਦੀ ਜਨਮ ਤਰੀਕ ਇਕੋ ਜਿਹੀ 1 ਜਨਵਰੀ ਲਿਖੀ ਹੋਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਐੱਫਆਈਆਰ ਦਰਜ ਨਹੀਂ ਕੀਤੀ ਹੈ। -ਪੀਟੀਆਈ



News Source link