ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਕਲਾਉਡੀਆ ਗੋਲਡਨਿ ਨੂੰ ਅਰਥ ਸ਼ਾਸਤਰ ’ਚ ਨੋਬੇਲ ਪੁਰਸਕਾਰ

0
185


ਸਟਾਕਹੋਮ, 9 ਅਕਤੂਬਰ

ਹਾਰਵਰਡ ਯੂਨੀਵਰਸਿਟੀ ਦੀ ਪ੍ਰੋਫੈਸਰ ਕਲਾਉਡੀਆ ਗੋਲਡਨਿ ਨੂੰ ‘ਔਰਤਾਂ ਦੇ ਕਿਰਤ ਬਾਜ਼ਾਰ ਦੇ ਨਤੀਜਿਆਂ ਬਾਰੇ ਸਾਡੀ ਸਮਝ ਵਿੱਚ ਸੁਧਾਰ’ ਲਈ ਅਰਥ ਸ਼ਾਸਤਰ ਵਿੱਚ ਨੋਬੇਲ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਗੋਲਡਨਿ ਇਸ ਪੁਰਸਕਾਰ ਨਾਲ ਸਨਮਾਨਿਤ ਹੋਣ ਵਾਲੀ ਤੀਜੀ ਔਰਤ ਹੈ।



News Source link
#ਹਰਵਰਡ #ਯਨਵਰਸਟ #ਦ #ਪਰਫਸਰ #ਕਲਉਡਆ #ਗਲਡਨ #ਨ #ਅਰਥ #ਸਸਤਰ #ਚ #ਨਬਲ #ਪਰਸਕਰ