ਹਾਥਰਸ ਮਾਮਲਾ: ਦੋ ਔਰਤਾਂ ਸਣੇ ਛੇ ਸੇਵਾਦਾਰ ਗ੍ਰਿਫ਼ਤਾਰ – Punjabi Tribune

Must read


ਸਿਕੰਦਰਾਰਾਓ, 4 ਜੁਲਾਈ

ਹਾਥਰਸ ਦੇ ਸਤਿਸੰਗ ਦੌਰਾਨ ਭਗਦੜ ਮਚਣ ਤੋਂ ਬਾਅਦ ਮੌਤਾਂ ਹੋਣ ਦੇ ਮਾਮਲੇ ਵਿਚ ਪੁਲੀਸ ਨੇ ਹੁਣ ਤਕ ਦੋ ਔਰਤਾਂ ਸਣੇ ਛੇ ਸੇਵਾਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਸਮਾਗਮ ਕਰਵਾਉਣ ਵਾਲੇ ਦੀ ਜਾਣਕਾਰੀ ਦੇਣ ਲਈ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ। ਦੂਜੇ ਪਾਸੇ ਬਾਬਾ ਦੇ ਵਕੀਲ ਨੇ ਦਾਅਵਾ ਕੀਤਾ ਹੈ ਕਿ ਬਾਬਾ ਭੱਜਿਆ ਨਹੀਂ ਹੈ। ਉਨ੍ਹਾਂ ਹਸਪਤਾਲ ਵਿਚ ਜਾ ਕੇ ਜ਼ਖਮੀਆਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਜਦੋਂ ਵੀ ਪੁਲੀਸ ਬਾਬਾ ਨੂੰ ਜਾਂਚ ਲਈ ਸੱਦੇਗੀ ਉਹ ਪੇਸ਼ ਹੋ ਜਾਣਗੇ।



News Source link

- Advertisement -

More articles

- Advertisement -

Latest article