ਕਾਰੋਬਾਰ ਹਰਿਆਣਾ ਵਿਧਾਨ ਸਭਾ ਚੋਣਾਂ: 20 ਸੀਟਾਂ ’ਤੇ ਮੁੜ ਚੋਣਾਂ ਦੀ ਮੰਗ ਵਾਲੀ ਪਟੀਸ਼ਨ ਸੁਪਰੀਮ ਕੋਰਟ ’ਚ ਦਾਖਲ By Mehra Media Team October 17, 2024 0 146 Share Facebook Twitter Pinterest WhatsApp Must read Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 Raghav Chadha ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ‘ਤੇ ਬੋਲੇ ਅੰਨਾ ਹਜ਼ਾਰੇ, April 24, 2026 ਖੁੱਲਾ ਕੁਰਤਾ ਪਾ ਕੇ ਆਈ ਵਾਮਿਕਾ ਗੱਬੀ April 24, 2026 AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 Mehra Media Teamhttps://punjabimedia.in ਨਵੀਂ ਦਿੱਲੀ, 16 ਅਕਤੂਬਰਸੁਪਰੀਮ ਕੋਰਟ ਵਿੱਚ ਅੱਜ ਦਾਖ਼ਲ ਕੀਤੀ ਗਈ ਪਟੀਸ਼ਨ ਰਾਹੀਂ ਭਾਰਤੀ ਚੋਣ ਕਮਿਸ਼ਨ ਨੂੰ ਹਰਿਆਣਾ ਦੀਆਂ 20 ਵਿਧਾਨ ਸਭਾ ਸੀਟਾਂ ’ਤੇ ਮੁੜ ਤੋਂ ਚੋਣਾਂ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਉਕਤ ਸੀਟਾਂ ’ਤੇ ਚੋਣ ਨਤੀਜੇ ਸ਼ੱਕੀ ਰਹਿਣ ਅਤੇ ਈਵੀਐੱਮਜ਼ ਵਿੱਚ ਗੜਬੜ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਹੈ ਕਿ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਦੇ ਤਿੰਨੋਂ ਗੇੜਾਂ ਦਾ ਡੇਟਾ ਫਾਰਮ 17ਸੀ ਦੇ ਨਾਲ ਪ੍ਰਕਾਸ਼ਿਤ ਕਰਨ ਅਤੇ ਚੋਣ ਪ੍ਰਮਾਣ ਪੱਤਰ ਜਾਰੀ ਕਰਨ ਲਈ ਵੀ ਕਿਹਾ ਜਾਵੇ। ਇਹ ਪਟੀਸ਼ਨ ਪ੍ਰਿਆ ਮਿਸ਼ਰਾ ਤੇ ਵਿਕਾਸ ਬਾਂਸਲ ਵੱਲੋਂ ਵਕੀਲ ਨਰੇਂਦਰ ਮਿਸ਼ਰਾ ਰਾਹੀਂ ਦਾਇਰ ਕੀਤੀ ਗਈ ਹੈ। -ਏਐੱਨਆਈ ਸਬੰਧਿਤ ਖ਼ਬਰਾਂ Published At: OCTOBER 16, 2024 11:09 PM (IST) Published At: OCTOBER 16, 2024 10:02 PM (IST) Published At: OCTOBER 16, 2024 07:40 PM (IST) | Updated At: OCTOBER 16, 2024 08:37 PM (IST) Published At: OCTOBER 16, 2024 07:17 PM (IST) | Updated At: OCTOBER 16, 2024 09:49 PM (IST) Published At: OCTOBER 16, 2024 06:18 PM (IST) Published At: OCTOBER 16, 2024 05:52 PM (IST) | Updated At: OCTOBER 16, 2024 09:49 PM (IST) News Source link Tagsਸਟਸਪਰਮਸਭਹਰਆਣਕਰਟਚਚਣਤਦਦਖਲਪਟਸ਼ਨਮਗਮੜਵਧਨਵਲ Share Facebook Twitter Pinterest WhatsApp Previous articleNick Jonas: ਪ੍ਰਿਯੰਕਾ ਚੋਪੜਾ ਦੇ ਪਤੀ ਦੀ ਜਾ*ਨ ਨੂੰ ਖਤਰਾ? ਸ਼ਾਰਪ ਸ਼ੂ*ਟ*ਰ ਦੇ ਸੀ ਨਿਸ਼ਾਨੇ 'ਤੇ, ਸਟੇਜ ਤੋਂ ਭੱਜਦੇ ਨਜ਼ਰ ਆਏ ਨਿਕ ਜੋਨਸ, ਵੀਡੀਓ ਵਾਇਰਲNext articleਅੰਗਰੇਜ਼ੀ ਪੜ੍ਹਾਉਂਦਾ ਸਰਪੰਚ - Advertisement - More articles ਖ਼ੁਸ਼ਖ਼ਬਰੀ! 1200 ਰੁਪਏ ਸਸਤਾ ਹੋਇਆ ਸੋਨਾ, ਚਾਂਦੀ ਵੀ ਘਟੀ ਚਮਕ; ਚੈੱਕ ਕਰੋ ਰੇਟ April 24, 2026 Lufthansa Airlines : ਗਰਮੀਆਂ 'ਚ 20,000 ਉਡਾਣਾਂ ਰੱਦ ਕਰਨ ਦਾ ਫੈਸਲਾ , ਟਿਕਟਾਂ ਬੁੱਕ ਕਰਨ ਤੋਂ ਪਹਿਲਾਂ ਚੈੱਕ ਕਰੋ ਆਪਣਾ ਰੂਟ April 23, 2026 Ethanol Blending in ATF : ਹੁਣ ਏਵੀਏਸ਼ਨ ਟਰਬਾਈਨ ਫਿਊਲ 'ਚ ਵੀ ਮਿਲਾਇਆ ਜਾਵੇਗਾ ਈਥਾਨੌਲ , ਸਰਕਾਰ ਨੇ ਦਿੱਤੀ ਮਨਜ਼ੂਰੀ April 23, 2026 - Advertisement - Latest article Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 Raghav Chadha ਅਤੇ ‘ਆਪ’ ਛੱਡਣ ਵਾਲੇ ਸੰਸਦ ਮੈਂਬਰਾਂ ‘ਤੇ ਬੋਲੇ ਅੰਨਾ ਹਜ਼ਾਰੇ, April 24, 2026 ਖੁੱਲਾ ਕੁਰਤਾ ਪਾ ਕੇ ਆਈ ਵਾਮਿਕਾ ਗੱਬੀ April 24, 2026 AAP ਨੂੰ ਵੱਡਾ ਝਟਕਾ ! BJP 'ਚ ਸ਼ਾਮਲ ਹੋਏ 'AAP' ਦੇ 3 ਬਾਗੀ ਰਾਜ ਸਭਾ ਮੈਂਬਰ April 24, 2026 India Monsoon 2026 : ‘ਦੇਸ਼ ‘ਚ ਜਲਦੀ ਦਸਤਕ ਦੇਵੇਗਾ ਮਾਨਸੂਨ , ਸਮੇਂ ਤੋਂ ਪਹਿਲਾਂ ਹੋਵੇਗੀ ਬਾਰਿਸ਼’ April 24, 2026
ਨਵੀਂ ਦਿੱਲੀ, 16 ਅਕਤੂਬਰਸੁਪਰੀਮ ਕੋਰਟ ਵਿੱਚ ਅੱਜ ਦਾਖ਼ਲ ਕੀਤੀ ਗਈ ਪਟੀਸ਼ਨ ਰਾਹੀਂ ਭਾਰਤੀ ਚੋਣ ਕਮਿਸ਼ਨ ਨੂੰ ਹਰਿਆਣਾ ਦੀਆਂ 20 ਵਿਧਾਨ ਸਭਾ ਸੀਟਾਂ ’ਤੇ ਮੁੜ ਤੋਂ ਚੋਣਾਂ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ਵਿੱਚ ਉਕਤ ਸੀਟਾਂ ’ਤੇ ਚੋਣ ਨਤੀਜੇ ਸ਼ੱਕੀ ਰਹਿਣ ਅਤੇ ਈਵੀਐੱਮਜ਼ ਵਿੱਚ ਗੜਬੜ ਹੋਣ ਦੇ ਦੋਸ਼ ਲਗਾਏ ਗਏ ਹਨ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਹੈ ਕਿ ਭਾਰਤੀ ਚੋਣ ਕਮਿਸ਼ਨ ਨੂੰ ਚੋਣਾਂ ਦੇ ਤਿੰਨੋਂ ਗੇੜਾਂ ਦਾ ਡੇਟਾ ਫਾਰਮ 17ਸੀ ਦੇ ਨਾਲ ਪ੍ਰਕਾਸ਼ਿਤ ਕਰਨ ਅਤੇ ਚੋਣ ਪ੍ਰਮਾਣ ਪੱਤਰ ਜਾਰੀ ਕਰਨ ਲਈ ਵੀ ਕਿਹਾ ਜਾਵੇ। ਇਹ ਪਟੀਸ਼ਨ ਪ੍ਰਿਆ ਮਿਸ਼ਰਾ ਤੇ ਵਿਕਾਸ ਬਾਂਸਲ ਵੱਲੋਂ ਵਕੀਲ ਨਰੇਂਦਰ ਮਿਸ਼ਰਾ ਰਾਹੀਂ ਦਾਇਰ ਕੀਤੀ ਗਈ ਹੈ। -ਏਐੱਨਆਈ