ਕਾਰੋਬਾਰ ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦਾ ਪ੍ਰਬੰਧਕ ਮੁਅੱਤਲ By Mehra Media Team February 22, 2025 0 126 Share FacebookXPinterestWhatsApp Must read Amritsar : ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਕੁਝ ਅਜਿਹਾ , CCTV 'ਚ ਕੈਦ ਹੋਇਆ ਪੂਰਾ ਮਾਮਲਾ September 21, 2026 Health News : ਨੀਂਦ ਪੂਰੀ ਹੋਣ ਦੇ ਬਾਵਜੂਦ ਸਾਰਾ ਦਿਨ ਥਕਾਵਟ ਕਿਉਂ ਰਹਿੰਦੀ ਹੈ ? ਜਾਣੋ ਕਾਰਨ September 21, 2026 ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ, ਰਾਤੋਂ ਰਾਤ 35 IPS ਅਫਸਰਾਂ ਦੇ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? September 21, 2026 ABP Sanjha Top 10, 20 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 21, 2026 Mehra Media Teamhttps://punjabimedia.in ਗੁਰਦੀਪ ਸਿੰਘ ਭੱਟੀ ਟੋਹਾਣਾ, 22 ਫ਼ਰਵਰੀ ਹਰਿਆਣਾ ਬੀਜ ਵਿਕਾਸ ਨਿਗਮ ਦੇ ਚੇਅਰਮੈਨ ਦੇਵ ਕੁਮਾਰ ਸ਼ਰਮਾ ਦੇ ਆਦੇਸ਼ ’ਤੇ ਹਰਿਆਣਾ ਬੀਜ ਵਿਕਾਸ ਨਿਗਮ ਹਿਸਾਰ ਦੇ ਪ੍ਰਬੰਧਕ ਜੈਵੀਰ ਨੂੰ ਪਲਾਂਟ ਵਿੱਚ ਬੀਜਾਂ ਦੇ ਸਟੋਰ ਵਿੱਚ ਬੇਨਿਯਮੀਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਜੈਵੀਰ ਨੂੰ ਇਸ ਸੋਮਵਾਰ ਸੂਬਾ ਹੈੱਡਕੁਆਰਟਰ ਪੰਚਕੂਲਾ ਰਿਪੋਰਟ ਕਰਨ ਮਗਰੋਂ ਭਵਿੱਖ ਵਿੱਚ ਉੱਥੇ ਹਾਜ਼ਰੀ ਲਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਪ੍ਰਬੰਧਕ ਜੈਵੀਰ ਅਨੁਸਾਰ ਉਸ ਨੂੰ ਮੁਅੱਤਲ ਕਰਨ ਅਤੇ ਪੰਚਕੂਲਾ ਹਾਜ਼ਰ ਹੋਣ ਦੇ ਆਦੇਸ਼ ਮਿਲੇ ਹਨ ਪਰ ਮੁਅੱਤਲੀ ਦਾ ਕੋਈ ਕਾਰਨ ਨਹੀਂਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮੁਅੱਤਲੀ ਦੇ ਕਾਰਨਾਂ ਦਾ ਪੰਚਕੂਲਾ ਜਾਣ ’ਤੇ ਪਤਾ ਲੱਗ ਸਕੇਗਾ। ਪ੍ਰਾਪਤ ਜਾਣਕਾਰੀ ਮੁਤਾਬਿਕ ਚੇਅਰਮੈਨ ਨੇ ਹਿਸਾਰ ਬੀਜ ਵਿਕਾਸ ਨਿਗਮ ਦਾ ਦੌਰਾ ਕੀਤਾ ਸੀ। ਸੂਤਰਾਂ ਅਨੁਸਾਰ ਚੇਅਰਮੈਨ ਦੇ ਦੌਰੇ ਲਈ ਪ੍ਰਬੰਧ ਢਿੱਲੇ-ਮੱਠੇ ਰਹਿਣ ’ਤੇ ਮੁਅੱਤਲੀ ਦਾ ਕਾਰਨ ਬਣੇ ਦੱਸੇ ਜਾ ਰਹੇ ਹਨ। News Source link Tagsਹਸ਼ਰਹਰਆਣਦਨਗਮਪਰਬਧਕਬਜਮਅਤਲਵਕਸ Share FacebookXPinterestWhatsApp Previous articleFarah Khan: ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ ਨੂੰ ਲੋਕਾਂ ਨੇ ਘੇਰਿਆ, ਜਾਣੋ ਕਿਸ ਗੱਲ ਨੂੰ ਲੈ ਕੀਤਾ ਵਿਰੋਧ ? ਪੜ੍ਹੋ ਖਬਰ…Next articlePunjab CM ਭਗਵੰਤ ਮਾਨ ਵੱਲੋਂ ਅਤਿ-ਆਧੁਨਿਕ ਸਬ ਡਵੀਜ਼ਨਲ ਕੰਪਲੈਕਸ ਦਾ ਉਦਘਾਟਨ - Advertisement - More articles LPG Subsidy : ਆਧਾਰ ਨਾਲ ਪਛਾਣ ਨਹੀਂ ਕਰਵਾਈ ਤਾਂ ਕੀ ਗੈਸ ਸਿਲੰਡਰ ਮਿਲਣਾ ਬੰਦ ਹੋ ਜਾਵੇਗਾ? September 20, 2026 ਗਜਬ ਮਹਿੰਗਾ ਹੋਇਆ ਸੋਨਾ, ਕੀਮਤ 1.54 ਲੱਖ ਤੋਂ ਪਾਰ; ਚਾਂਦੀ 'ਚ ਵੱਡੀ ਤੇਜ਼ੀ September 19, 2026 UPI 'ਤੇ ਗਾਹਕਾਂ ਤੋਂ ਚਾਰਜ ਵਸੂਲਿਆ ਤਾਂ QR ਕੋਡ ਹੋਵੇਗਾ ਬਲਾਕ! ਸਰਕਾਰ ਕਰ ਰਹੀ ਵੱਡੀ ਤਿਆਰੀ September 19, 2026 - Advertisement - Latest article Amritsar : ਗੁਰਦੁਆਰਾ ਸਾਹਿਬ ਦੇ ਸਰੋਵਰ 'ਚ ਵਾਪਰਿਆ ਕੁਝ ਅਜਿਹਾ , CCTV 'ਚ ਕੈਦ ਹੋਇਆ ਪੂਰਾ ਮਾਮਲਾ September 21, 2026 Health News : ਨੀਂਦ ਪੂਰੀ ਹੋਣ ਦੇ ਬਾਵਜੂਦ ਸਾਰਾ ਦਿਨ ਥਕਾਵਟ ਕਿਉਂ ਰਹਿੰਦੀ ਹੈ ? ਜਾਣੋ ਕਾਰਨ September 21, 2026 ਪੁਲਿਸ ਵਿਭਾਗ ਵਿੱਚ ਵੱਡਾ ਫੇਰਬਦਲ, ਰਾਤੋਂ ਰਾਤ 35 IPS ਅਫਸਰਾਂ ਦੇ ਤਬਾਦਲੇ, ਜਾਣੋ ਕੌਣ ਕਿੱਥੇ ਹੋਇਆ ਤਾਇਨਾਤ? September 21, 2026 ABP Sanjha Top 10, 20 September 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... September 21, 2026 ਵੱਡੀ ਖਬਰ, ਬਦਨਾਮ ਗੈਂਗਸਟਰ ਇਸ ਕਾਰਨ ਜੇਲ੍ਹ ਤੋਂ ਆਏਗਾ ਬਾਹਰ, ਸਖ਼ਤ ਸੁਰੱਖਿਆ ਹੇਠ ਤਿਹਾੜ ਜੇਲ੍ਹ ਤੋਂ ਲਿਆਂਦਾ… September 20, 2026