ਹਰਿਆਣਾ: ਕਾਰ ਦਰੱਖਤ ਵੱਜਣ ਮਗਰੋਂ ਬਰਾਲਾ ਹਸਪਤਾਲ ਦਾਖ਼ਲ

Must read


ਚੰਡੀਗੜ੍ਹ, 21 ਸਤੰਬਰ

ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਵਿੱਚ ਭਾਜਪਾ ਆਗੂ ਅਤੇ ਰਾਜ ਸਭਾ ਮੈਂਬਰ ਸੁਭਾਸ਼ ਬਰਾਲਾ ਦੀ ਕਾਰ ਸੜਕ ਕੰਢੇ ਲੱਗੇ ਇਕ ਦਰੱਖਤ ਵਿੱਚ ਜਾ ਵੱਜੀ। ਉਪਰੰਤ ਬਰਾਲਾ ਨੂੰ ਹਿਸਾਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਉੁਣਾ ਪਿਆ। ਇਹ ਹਾਦਸਾ ਸ਼ੇਰਪੁਰ ਪਿੰਡ ਨੇੜੇ ਵਾਪਰਿਆ। ਉਹ ਲੋਹਾਰੂ ਵਿਧਾਨ ਸਭਾ ਹਲਕੇ ਵਿੱਚ ਚੋਣ ਮੁਹਿੰਮ ਤੋਂ ਬਾਅਦ ਹਿਸਾਰ ਪਰਤ ਰਹੇ ਸਨ। -ਪੀਟੀਆਈ



News Source link
#ਹਰਆਣ #ਕਰ #ਦਰਖਤ #ਵਜਣ #ਮਗਰ #ਬਰਲ #ਹਸਪਤਲ #ਦਖਲ

- Advertisement -

More articles

- Advertisement -

Latest article