34.1 C
Patiāla
Sunday, June 21, 2026

ਹਰਸ਼ੁਲ ਗਰਗ ਦਾ ਨਤੀਜਾ ਸ਼ਾਨਦਾਰ

Must read


ਚੰਡੀਗੜ੍ਹ: ਆਈਸੀਐਸਈ ਬੋਰਡ ਵਲੋਂ ਦਸਵੀਂ ਜਮਾਤ ਦੇ ਐਲਾਨੇ ਨਤੀਜੇ ਵਿੱਚ ਲਿਟਲ ਫਲਾਵਰ ਸਕੂਲ ਪੰਚਕੂਲਾ ਦੇ ਹਰਸ਼ੁਲ ਗਰਗ ਦੇ 98.8 ਫੀਸਦੀ ਅੰਕ ਆਏ ਹਨ। ਹਰਸ਼ੁਲ ਡਾਕਟਰ ਬਣਨਾ ਚਾਹੁੰਦਾ ਹੈ। ਉਸ ਨੇ ਦੱਸਿਆ ਕਿ ਡਾਕਟਰ ਬਣਨ ਦੀ ਪ੍ਰੇਰਨਾ ਉਸ ਨੂੰ ਆਪਣੇ ਮਾਪਿਆਂ ਕੋਲੋਂ ਮਿਲੀ। ਉਸ ਦੇ ਪਿਤਾ ਵੀ ਕੇ ਗਰਗ ਹਰਿਆਣਾ ਵਿਚ ਸਰਕਾਰੀ ਡਾਕਟਰ ਹਨ ਜਦਕਿ ਮਾਤਾ ਦੰਦਾਂ ਦੀ ਡਾਕਟਰ ਹੈ। ਉਸ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਲੈ ਕੇ ਨਿਯਮਤ ਪੜ੍ਹਾਈ ਕੀਤੀ ਤੇ ਵਿਸ਼ੇ ਵਾਰ ਆਪਣੇ ਸ਼ੰਕੇ ਦੂਰ ਕੀਤੇ। -ਟਨਸ



News Source link
#ਹਰਸ਼ਲ #ਗਰਗ #ਦ #ਨਤਜ #ਸ਼ਨਦਰ

- Advertisement -

More articles

- Advertisement -

Latest article