ਸੱਚੋ-ਸੱਚ: ‘ਜਦੋਂ ਮਾਸਟਰ ਜੀ ਨੇ ਭੂਤ ਫੜੇ’

0
152


ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਵੱਲੋਂ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਮਾਸਟਰ ਰਜਿੰਦਰ ਭਦੌੜ ਨਾਲ ਗੱਲਬਾਤ। ਵਹਿਮਾਂ ਭਰਮਾਂ ਨੂੰ ਲੈ ਕੇ ਵਧ ਰਿਹਾ ਕਾਰੋਬਾਰ, ਪੁਨਰ ਜਨਮ ਦਾ ਸੱਚ, ਜੋਤਸ਼ੀਆਂ ਤੇ ਡੇਰਿਆਂ ਨੂੰ ਮਿਲ ਰਹੀ ਸਿਆਸੀ ਸਰਪ੍ਰਸਤੀ ਅਤੇ ਵਿਗਿਆਨਕ ਸੋਚ ਦੇ ਰਾਹ ਵਿਚਲੇ ਅੜਿੱਕਿਆਂ ’ਤੇ ਹੋਈ ਵਿਸ਼ੇਸ਼ ਵਿਚਾਰ ਚਰਚਾ।



News Source link