ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਸਟਾਫ਼ ਰਿਪੋਰਟਰ ਚਰਨਜੀਤ ਭੁੱਲਰ ਨਾਲ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਦੀ ਗੱਲਬਾਤ ਜਿਨ੍ਹਾਂ ਨੇ ਆਰਟੀਆਈ ਐਕਟ ਦੀ ਵਰਤੋਂ ਦੇ ਤਕਨੀਕੀ ਤੇ ਅਮਲੀ ਪੱਖਾਂ ’ਤੇ ਚਾਨਣਾ ਪਾਇਆ। ਸੂਚਨਾ ਕਮਿਸ਼ਨ ਕੋਲ ਵਸੀਲਿਆਂ ਤੇ ਬਜਟ ਦੀ ਕਮੀ ਅਤੇ ਇਸ ਐਕਟ ਦੀ ਦੁਰਵਰਤੋਂ ਨੂੰ ਰੋਕਣ ਦਾ ਮੰਤਰ ਵੀ ਚਰਚਾ ਦਾ ਹਿੱਸਾ ਬਣਿਆ।
The post ‘ਸੱਚੋ-ਸੱਚ’: ਖ਼ਾਮੋਸ਼ ਕ੍ਰਾਂਤੀ-ਸਾਹਬ ਅੜਿੱਕਾ appeared first on Punjabi Tribune.