ਪੰਜਾਬ ਸੰਸਦੀ ਕਮੇਟੀ ਵੱਲੋਂ ਲੋਕ ਸਭਾ ਤੇ ਅਸੈਂਬਲੀ ਚੋਣਾਂ ਲੜਨ ਲਈ ਉਮਰ ਘਟਾਉਣ ਦੀ ਸਿਫਾਰਸ਼ By Mehra Media Team August 5, 2023 0 202 Share Facebook Twitter Pinterest WhatsApp Must read Petrol-Diesel Price Hike : ਕੀ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ 28 ਰੁਪਏ ਤੱਕ ਹੋਵੇਗਾ ਮਹਿੰਗਾ ? ਜਾਣੋ ਸਰਕਾਰ ਨੇ ਕੀ ਕਿਹਾ April 25, 2026 ਲੁਧਿਆਣਾ ਦੇ ਆਰਤੀ ਚੌਂਕ ਕੋਲ ਵੱਡੀ ਵਾਰਦਾਤ, ਰਾਹ ਚੱਲਦੇ ਨੌਜਵਾਨਾਂ ਨੂੰ ਲੁੱਟਿਆ; ਮੱਚਿਆ ਹੜਕੰਪ April 25, 2026 ACE (Remix) Shubh | Trap Star Beats | New Punjabi Songs 2026 April 25, 2026 Raghav Chadha ਦੇ ‘ਆਪ’ ਛੱਡਣ ਦੇ ਐਲਾਨ ‘ਤੇ ਭੜਕੇ ਸੰਜੇ ਸਿੰਘ ,ਕਿਹਾ, ‘ਭਾਜਪਾ ਦਾ ਆਪ੍ਰੇਸ਼ਨ ਲੋਟਸ April 25, 2026 Mehra Media Teamhttps://punjabimedia.in ਨਵੀਂ ਦਿੱਲੀ, 4 ਅਗਸਤ ਸੰਸਦ ਦੀ ਇੱਕ ਸਥਾਈ ਕਮੇਟੀ ਨੇ ਲੋਕ ਸਭਾ ਤੇ ਅਸੈਂਬਲੀ ਚੋਣਾਂ ਲੜਨ ਲਈ ਘੱਟੋ-ਘੱਟ ਉਮਰ ਹੱਦ ਘਟਾਉਣ ਦੀ ਵਕਾਲਤ ਕੀਤੀ ਹੈ। ਕਾਨੂੰਨ ਅਤੇ ਪਰਸੋਨਲ ਬਾਰੇ ਸੰਸਦੀ ਕਮੇਟੀ ਨੇ ਕਿਹਾ ਕਿ ਇਸ ਨਾਲ ਨੌਜਵਾਨਾਂ ਨੂੰ ਜਮਹੂਰੀਅਤ ’ਚ ਯੋਗਦਾਨ ਪਾਉਣ ਦਾ ਬਰਾਬਰ ਮੌਕਾ ਮਿਲੇਗਾ। ਮੌਜੂਦਾ ਕਾਨੂੰਨੀ ਢਾਂਚੇ ਮੁਤਾਬਕ ਲੋਕ ਸਭਾ ਅਤੇ ਵਿਧਾਨ ਸਭਾ ਚੋਣ ਲੜਨ ਲਈ ਇੱਕ ਵਿਅਕਤੀ ਦੀ ਘੱਟੋ ਘੱਟ ਉਮਰ 25 ਸਾਲ ਜਦਕਿ ਰਾਜ ਸਭਾ ਮੈਂਬਰ ਅਤੇ ਸੂਬਾ ਵਿਧਾਨ ਪ੍ਰੀ਼ਸ਼ਦ ਮੈਂਬਰ ਬਣਨ ਲਈ ਘੱਟੋ ਘੱਟ ਉਮਰ 30 ਸਾਲ ਹੋਣੀ ਚਾਹੀਦੀ ਹੈ। ਮੌਜੂਦਾ ਸਮੇਂ 18 ਸਾਲ ਦਾ ਕੋਈ ਵੀ ਵੋਟ ਬਣਵਾ ਸਕਦਾ ਹੈ। ਕਮੇਟੀ ਨੇ ਲੋਕ ਸਭਾ ਚੋਣਾਂ ਲੜਨ ਲਈ ਉਮਰ ਹੱਦ 25 ਸਾਲ ਤੋਂ ਘਟਾ 18 ਕਰਨ ਦੀ ਸਿਫਾਰਸ਼ ਕੀਤੀ ਹੈ। -ਪੀਟੀਆਈ News Source link Tagsਉਮਰਅਸਬਲਸਸਦਸਫਰਸ਼ਸਭਕਮਟਘਟਉਣਚਣਤਦਲਈਲਕਲੜਨਵਲ Share Facebook Twitter Pinterest WhatsApp Previous articleਜੰਮੂ-ਕਸ਼ਮੀਰ: ਦਹਿਸ਼ਤਗਰਦਾਂ ਨਾਲ ਮੁਕਾਬਲੇ ’ਚ ਤਿੰਨ ਜਵਾਨ ਜ਼ਖ਼ਮੀNext articleਏਸ਼ਿਆਈ ਚੈਂਪੀਅਨਜ਼ ਟਰਾਫ਼ੀ: ਭਾਰਤ ਤੇ ਜਪਾਨ ਵਿਚਾਲੇ ਮੈਚ 1-1 ਨਾਲ ਡਰਾਅ – punjabitribuneonline.com - Advertisement - More articles ਲੁਧਿਆਣਾ ਦੇ ਆਰਤੀ ਚੌਂਕ ਕੋਲ ਵੱਡੀ ਵਾਰਦਾਤ, ਰਾਹ ਚੱਲਦੇ ਨੌਜਵਾਨਾਂ ਨੂੰ ਲੁੱਟਿਆ; ਮੱਚਿਆ ਹੜਕੰਪ April 25, 2026 ABP Sanjha Top 10, 24 April 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... April 25, 2026 Canada 'ਚ ਪੰਜਾਬੀ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ,ਪਾਰਕ ਦੇ ਬੈਂਚ 'ਤੇ ਮਿਲੀ ਲਾਸ਼ , 2021 'ਚ ਗਈ ਸੀ ਕੈਨੇਡਾ April 24, 2026 - Advertisement - Latest article Petrol-Diesel Price Hike : ਕੀ ਚੋਣਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ 28 ਰੁਪਏ ਤੱਕ ਹੋਵੇਗਾ ਮਹਿੰਗਾ ? ਜਾਣੋ ਸਰਕਾਰ ਨੇ ਕੀ ਕਿਹਾ April 25, 2026 ਲੁਧਿਆਣਾ ਦੇ ਆਰਤੀ ਚੌਂਕ ਕੋਲ ਵੱਡੀ ਵਾਰਦਾਤ, ਰਾਹ ਚੱਲਦੇ ਨੌਜਵਾਨਾਂ ਨੂੰ ਲੁੱਟਿਆ; ਮੱਚਿਆ ਹੜਕੰਪ April 25, 2026 ACE (Remix) Shubh | Trap Star Beats | New Punjabi Songs 2026 April 25, 2026 Raghav Chadha ਦੇ ‘ਆਪ’ ਛੱਡਣ ਦੇ ਐਲਾਨ ‘ਤੇ ਭੜਕੇ ਸੰਜੇ ਸਿੰਘ ,ਕਿਹਾ, ‘ਭਾਜਪਾ ਦਾ ਆਪ੍ਰੇਸ਼ਨ ਲੋਟਸ April 25, 2026 ਬਿਲਕੁੱਲ ਫਿੱਟ ਦਿਖਣ ਵਾਲਿਆਂ ਨੂੰ ਕਿਉਂ ਆ ਰਿਹਾ Heart Attack? ਜਾਣੋ ਅਸਲੀ ਵਜ੍ਹਾ April 25, 2026