ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕੋਰੋਸੀ 29 ਨੂੰ ਆਉਣਗੇ ਭਾਰਤ

3
231


ਸੰਯੁਕਤ ਰਾਸ਼ਟਰ, 18 ਜਨਵਰੀ 

ਸੰਯੁਕਤ ਰਾਸ਼ਟਰ ਮਹਾਸਭਾ ਦੇ ਪ੍ਰਧਾਨ ਕਸਾਬਾ ਕੋਰੋਸੀ 29 ਜਨਵਰੀ ਨੂੰ ਭਾਰਤ ਆਉਣਗੇ ਤੇ ਦੇਸ਼ ਦੇ ਸੀਨੀਅਰ ਅਧਿਕਾਰੀਆਂ ਨਾਲ ਮੁਲਾਕਾਤ ਕਰਨਗੇ। ਕਰੀਬ ਮਹੀਨਾ ਪਹਿਲਾਂ ਉਨ੍ਹਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਸਲਾਮਤੀ ਪਰਿਸ਼ਦ ਦੇ ਸਮਾਗਮ ਦੌਰਾਨ ਮੁਲਾਕਾਤ ਕੀਤੀ ਸੀ। ਕਸਾਬਾ ‘ਇੰਡੀਅਨ ਕੌਂਸਲ ਆਫ ਵਰਲਡ ਅਫੇਅਰਜ਼’ ਦੇ ਇਕ ਸਮਾਗਮ ਨੂੰ ਵੀ ਸੰਬੋਧਨ ਕਰਨਗੇ। ਕੋਰੋਸੀ ਹੰਗਰੀ ਦੇ ਕੂਟਨੀਤਕ ਹਨ ਤੇ ਮਹਾਸਭਾ ਦੇ 77ਵੇਂ ਸੈਸ਼ਨ ਦੇ ਪ੍ਰਧਾਨ ਵਜੋਂ ਸੇਵਾਵਾਂ ਦੇ ਰਹੇ ਹਨ। -ਪੀਟੀਆਈ  





News Source link

3 COMMENTS

LEAVE A REPLY

Please enter your comment!
Please enter your name here