ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਫੌਜ ਰਾਹ ’ਚੋਂ ਹਟਾ ਰਹੀ ਹੈ ਬਰਫ਼

0
226


ਚੰਡੀਗੜ੍ਹ, 8 ਮਈ

ਉੱਤਰਾਖੰਡ ’ਚ ਸਥਿਤ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ 20 ਮਈ ਤੋਂ ਖੁੱਲ੍ਹਣਗੇ। ਸ਼ਰਧਾਲੂਆਂ ਲਈ ਗੁਰਦੁਆਰੇ ਤੱਕ ਦਾ ਰਾਹ ਸੁਖਾਲਾ ਕਰਨ ਲਈ ਭਾਰਤੀ ਥਲ ਸੈਨਾ ਦੇ ਜਵਾਨ ਦਿਨ ਰਾਤ ਕੰਮ ਕਰਕੇ ਬਰਫ਼ ਨੂੰ ਹਟਾ ਰਹੇ ਹਨ। ਇਸ ਸਬੰਧੀ ਤਾਜ਼ਾ ਤਸਵੀਰਾਂ





News Source link