ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਅਸਤੀਫਾ ਦਿੱਤਾ

0
385


ਕੋਲੰਬੋ, 14 ਜੁਲਾਈ

ਸ੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸੇ ਨੇ ਸਿੰਗਾਪੁਰ ਪਹੁੰਚਦਿਆਂ ਹੀ ਵੀਰਵਾਰ ਸ਼ਾਮ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਦੇਸ਼ ਦੀ ਸੰਸਦ ਦੇ ਸਪੀਕਰ ਨੂੰ ਆਪਣਾ ਅਸਤੀਫਾ ਈਮੇਲ ਕੀਤਾ ਹੈ। -ਰਾਇਟਰਜ਼





News Source link

LEAVE A REPLY

Please enter your comment!
Please enter your name here