ਸੋਨੀਆ ਗਾਂਧੀ ਰਾਜਸਥਾਨ ਅਤੇ ਨੱਢਾ ਗੁਜਰਾਤ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ

0
210


ਨਵੀਂ ਦਿੱਲੀ, 20 ਫਰਵਰੀ

ਕਾਂਗਰਸ ਨੇਤਾ ਸੋਨੀਆ ਗਾਂਧੀ ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ ਹਨ। ਵਿਧਾਨ ਸਭਾ ਸਕੱਤਰ ਨੇ ਦੱਸਿਆ ਕਿ ਕਾਂਗਰਸ ਉਮੀਦਵਾਰ ਸੋਨੀਆ ਗਾਂਧੀ ਦੇ ਨਾਲ ਭਾਜਪਾ ਦੇ ਚੁੰਨੀਲਾਲ ਗਰਾਸੀਆ ਅਤੇ ਮਦਨ ਰਾਠੌਰ ਰਾਜਸਥਾਨ ਤੋਂ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ।

ਇਸ ਦੌਰਾਨ ਗੁਜਰਾਤ ਤੋਂ ਭਾਜਪਾ ਪ੍ਰਧਾਨ ਜੇਪੀ ਨੱਢਾ ਤੇ ਪਾਰਟੀ ਦੇ ਤਿੰਨ ਹੋਰ ਉਮੀਵਾਰ ਵੀ ਰਾਜ ਸਭਾ ਲਈ ਨਿਰਵਿਰੋਧ ਚੁਣੇ ਗਏ।



News Source link