ਸੈਂਸੈਕਸ, ਨਿਫਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਨਵੇਂ ਸਰਵਕਾਲੀ ਉੱਚ ਪੱਧਰਾਂ ਨੂੰ ਛੂਹਿਆ

Must read


ਮੁੰਬਈ, 23 ਸਤੰਬਰ

ਸੈਂਸੈਕਸ ਅਤੇ ਨਿਫ਼ਟੀ ਨੇ ਸ਼ੁਰੂਆਤੀ ਕਾਰੋਬਾਰ ਵਿੱਚ ਆਪਣੇ ਨਵੇਂ ਰਿਕਾਰਡ ਉੱਚ ਪੱਧਰਾਂ ਨੂੰ ਪਾਰ ਕੀਤਾ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 318.58 ਅੰਕਾਂ ਦੀ ਛਾਲ ਮਾਰ ਕੇ 84,862.89 ਦੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਿਆ। ਐੱਨਐੱਸਈ 120.75 ਅੰਕ ਵਧ ਕੇ 25,911.70 ਦੇ ਨਵੇਂ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ। ਸੈਂਸੈਕਸ ਦੀਆਂ 30 ਕੰਪਨੀਆਂ ’ਚੋਂ ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ, ਐੱਨਟੀਪੀਸੀ, ਸਟੇਟ ਬੈਂਕ ਆਫ ਇੰਡੀਆ, ਕੋਟਕ ਮਹਿੰਦਰਾ ਬੈਂਕ, ਅਡਾਨੀ ਪੋਰਟਸ, ਟਾਟਾ ਸਟੀਲ ਅਤੇ ਟਾਟਾ ਮੋਟਰਜ਼ ‘ਚ ਸਭ ਤੋਂ ਜ਼ਿਆਦਾ ਵਾਧਾ ਹੋਇਆ। -ਪੀਟੀਆਈ



News Source link

- Advertisement -

More articles

- Advertisement -

Latest article