41.2 C
Patiāla
Friday, April 24, 2026

ਸੇਬੀ ਨੇ ਹੁੰਡਾਈ ਮੋਟਰ ਇੰਡੀਆ ਦੇ 25,000 ਕਰੋੜ, ਸਵਿਗੀ ਦੇ 10,000 ਕਰੋੜ ਰੁਪਏ ਦੇ ਆਈਪੀਓ ਨੂੰ ਮਨਜ਼ੂਰੀ ਦਿੱਤੀ – Punjabi Tribune

Must read


ਨਵੀਂ ਦਿੱਲੀ, 25 ਸਤੰਬਰ

ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਾਈ ਦੀ ਭਾਰਤੀ ਇਕਾਈ ਅਤੇ ਡਿਲਿਵਰੀ ਕੰਪਨੀ ਸਵਿਗੀ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ਾਂ (ਆਈਪੀਓ) ਨੂੰ ਫਲੋਟ ਕਰਨ ਲਈ ਪੂੰਜੀ ਬਾਜ਼ਾਰ ਰੈਗੂਲੇਟਰ ਸੇਬੀ ਦੀ ਮਨਜ਼ੂਰੀ ਮਿਲ ਗਈ ਹੈ। ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਸ਼ੁਰੂਆਤੀ ਸ਼ੇਅਰ ਵਿਕਰੀ ਰਾਹੀਂ ਘੱਟੋ-ਘੱਟ 3 ਅਰਬ ਡਾਲਰ (ਲਗਭਗ 25,000 ਕਰੋੜ ਰੁਪਏ) ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂ ਕਿ ਸਵਿਗੀ ਦੇ ਆਈਪੀਓ ਲਈ 10,000 ਕਰੋੜ ਰੁਪਏ ਤੋਂ ਵੱਧ ਦਾ ਅਨੁਮਾਨ ਲਗਾਇਆ ਗਿਆ ਹੈ। ਪੀਟੀਆਈ



News Source link

- Advertisement -

More articles

- Advertisement -

Latest article