ਸੁਰੱਖਿਆ ਮੁਲਾਜ਼ਮ ਵੱਲੋਂ ਯੁਗਾਂਡਾ ਦੇ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ

Must read


ਕੰਪਾਲਾ: ਯੁਗਾਂਡਾ ਵਿੱਚ ਅੱਜ ਨਿੱਜੀ ਝਗੜੇ ਕਾਰਨ ਸੁਰੱਖਿਆ ਮੁਲਾਜ਼ਮ ਨੇ ਮੰਤਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਹ ਜਾਣਕਾਰੀ ਫੌਜ ਤੇ ਸਥਾਨਕ ਮੀਡੀਆ ਨੇ ਸਾਂਝੀ ਕੀਤੀ ਹੈ। ਸੂਬਾਈ ਬ੍ਰਾਡਕਾਸਟਰ ਯੂਬੀਸੀ ਤੇ ਹੋਰਨਾਂ ਮੁਤਾਬਿਕ ਹਮਲਾਵਰ ਦੀ ਪਛਾਣ ਅਜੇ ਜਨਤਕ ਨਹੀਂ ਕੀਤੀ ਗਈ ਹੈ। ਪੀੜਤ ਚਾਰਲਸ ਐਂਗੋਲਾ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਦੀ ਸਰਕਾਰ ਵਿੱਚ ਜੂਨੀਅਰ ਮੰਤਰੀ ਵਜੋਂ ਸੇਵਾ ਨਿਭਾ ਰਹੇ ਸਨ। ਉਹ ਫੌਜ ਦੇ ਸੇਵਾਮੁਕਤ ਕਰਨਲ ਸਨ। -ਏਪੀ





News Source link

- Advertisement -

More articles

- Advertisement -

Latest article