ਸੁਪਰੀਮ ਕੋਰਟ ਨੂੰ ਦੋ ਨਵੇਂ ਜੱਜ ਮਿਲੇ, ਜਸਟਿਸ ਭੂਈਆ ਤੇ ਜਸਟਿਸ ਭੱਟੀ ਨੇ ਸਹੁੰ ਚੁੱਕੀ

0
215


ਨਵੀਂ ਦਿੱਲੀ, 14 ਜੁਲਾਈ
ਚੀਫ ਜਸਟਿਸ ਡੀਵਾਈ ਚੰਦਰਚੂੜ ਨੇ ਅੱਜ ਜਸਟਿਸ ਉੱਜਵਲ ਭੂਈਆ ਅਤੇ ਜਸਟਿਸ ਐੱਸ. ਵੈਂਕਟਨਾਰਾਇਣ ਭੱਟੀ ਨੇ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਹਲਫ਼ ਦਿਵਾਇਆ। ਇਸ ਨਾਲ ਸੁਪਰੀਮ ਕੋਰਟ ਵਿੱਚ ਚੀਫ਼ ਜਸਟਿਸ ਸਮੇਤ ਕੁੱਲ ਜੱਜਾਂ ਦੀ ਗਿਣਤੀ 32 ਹੋ ਗਈ ਹੈ। ਸੁਪਰੀਮ ਕੋਰਟ ਵਿੱਚ ਕੁੱਲ 34 ਜੱਜ ਨਿਯੁਕਤ ਕੀਤੇ ਜਾ ਸਕਦੇ ਹਨ।

ਜਸਟਿਸ ਭੱਟੀ ਨੂੰ ਹਲਫ਼ ਦਿਵਾਉਂਦੇ ਹੋੲੈ ਚੀਫ ਜਸਟਿਸ ਚੰਦਰਚੂੜ



News Source link
#ਸਪਰਮ #ਕਰਟ #ਨ #ਦ #ਨਵ #ਜਜ #ਮਲ #ਜਸਟਸ #ਭਈਆ #ਤ #ਜਸਟਸ #ਭਟ #ਨ #ਸਹ #ਚਕ