ਵਿਦੇਸ਼ ਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ. ਵਿਨੋਦ ਚੰਦਰਨ ਦੇ ਨਾਂ ਦੀ ਸਿਫ਼ਾਰਸ਼ By Mehra Media Team January 8, 2025 0 153 Share FacebookXPinterestWhatsApp Must read Mohanjit Singh Shero ਦੀ ਵਿਗੜੀ ਤਬੀਅਤ ! ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਰੈਫਰ September 6, 2026 Delhi Building Collapse : ਦਿੱਲੀ ‘ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ September 6, 2026 Punjab News : ਪੰਜਾਬ 'ਚ ਸਵਾਈਨ ਫਲੂ ਨਾਲ ਪਹਿਲੀ ਸ਼ੱਕੀ ਮੌਤ , ਜਲੰਧਰ ਸਿਵਲ ਹਸਪਤਾਲ 'ਚ ਦਾਖਲ ਸੀ ਮਰੀਜ਼ September 6, 2026 ਸਿਆਸੀ ਜਗਤ ਤੋਂ ਵੱਡੀ ਖਬਰ, ਮੌਜੂਦਾ ਰਾਜ ਸਭਾ ਮੈਂਬਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਜਲਦ ਸੰਭਾਲਣਗੇ ਚਾਰਜ… September 6, 2026 Mehra Media Teamhttps://punjabimedia.in ਨਵੀਂ ਦਿੱਲੀ, 7 ਜਨਵਰੀਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਵਿਨੋਦ ਚੰਦਰਨ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਕੌਲਿਜੀਅਮ ਨੇ ਮੰਗਲਵਾਰ ਨੂੰ ਕੀਤੀ ਬੈਠਕ ਵਿਚ ਜਸਟਿਸ ਚੰਦਰਨ ਦਾ ਨਾਮ ਨੂੰ ਭੇਜਿਆ ਹੈ। ਜਸਟਿਸ ਚੰਦਰਨ ਨੂੰ 8 ਨਵੰਬਰ 2011 ਨੂੰ ਕੇਰਲਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਚੰਦਰਨ 29 ਮਾਰਚ 2023 ਤੋਂ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਨਾਮ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਨਫ਼ਰੀ 33 ਹੋ ਜਾਵੇਗੀ ਜਦੋਂਕਿ ਪ੍ਰਵਾਨਿਤ ਸਮਰੱਥਾ 34 ਜੱਜਾਂ ਦੀ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸੀਟੀ ਰਵੀਕੁਮਾਰ 3 ਜਨਵਰੀ ਨੂੰ ਸੇਵਾਮੁਕਤ ਹੋ ਗਏ ਹਨ। -ਪੀਟੀਆਈ ਸਬੰਧਿਤ ਖ਼ਬਰਾਂ Published At: JANUARY 8, 2025 01:16 AM (IST) | Updated At: JANUARY 8, 2025 01:16 AM (IST) Published At: JANUARY 7, 2025 11:21 PM (IST) | Updated At: JANUARY 7, 2025 11:21 PM (IST) Published At: JANUARY 7, 2025 09:12 PM (IST) | Updated At: JANUARY 7, 2025 10:51 PM (IST) Published At: JANUARY 7, 2025 08:41 PM (IST) | Updated At: JANUARY 7, 2025 08:46 PM (IST) Published At: JANUARY 7, 2025 08:18 PM (IST) | Updated At: JANUARY 7, 2025 08:18 PM (IST) Published At: JANUARY 7, 2025 08:13 PM (IST) | Updated At: JANUARY 7, 2025 09:51 PM (IST) News Source link Tagsਸਪਰਮਸਫਰਸ਼ਹਈਕਕਰਟਕਲਜਅਮਚਦਰਨਚਫਜਸਟਸਦਨਪਟਨਵਨਦਵਲ Share FacebookXPinterestWhatsApp Previous articleISRO ਵੀ.ਨਰਾਇਣਨ ਪੁਲਾੜ ਵਿਭਾਗ ਦੇ ਸਕੱਤਰ ਨਿਯੁਕਤNext articleਕਿਸਾਨਾਂ ਦੇ ਮਾਮਲੇ ’ਚ ਕੇਂਦਰ ਤੇ ਸੂਬਾ ਸਰਕਾਰਾਂ ਰਾਜਨੀਤੀ ਬੰਦ ਕਰਨ: ਅਕਾਲੀ ਦਲ – Punjabi Tribune - Advertisement - More articles Big News: ਸਿਆਸੀ ਜਗਤ 'ਚ ਮੱਚੀ ਉਥਲ-ਪੁਥਲ, ਸਾਬਕਾ ਰਾਸ਼ਟਰਪਤੀ ਦਾ ਪੁੱਤਰ ਗ੍ਰਿਫ਼ਤਾਰ! ਜਾਣੋ ਪੂਰਾ ਮਾਮਲਾ… September 5, 2026 Big Blast: ਵੱਡਾ ਧਮਾਕਾ, ਪੈ ਗਿਆ ਚੀਕ-ਚਿਹਾੜਾ, 10 ਦੀ ਮੌਤ ਅਤੇ 60 ਤੋਂ ਵੱਧ ਜ਼ਖਮੀ, ਦਰਜਨਾਂ ਘਰਾਂ ਦੇ ਟੁੱਟੇ ਸ਼ੀਸ਼ੇ; ਪ੍ਰਸ਼ਾਸਨ ਵੱਲੋਂ ਜਨਤਾ ਨੂੰ... September 5, 2026 Big News: ਵੱਡੀ ਖਬਰ, ਵਿਆਹ ਸਮਾਰੋਹ 'ਚ ਪੈ ਗਿਆ ਚੀਕ-ਚਿਹਾੜਾ, ਇੱਧਰ-ਉੱਧਰ ਭੱਜਣ ਲੱਗੇ ਲੋਕ, 5 ਦੀ ਮੌਤ, 68 ਬੁਰੀ ਤਰ੍ਹਾਂ ਜ਼ਖਮੀ… September 3, 2026 - Advertisement - Latest article Mohanjit Singh Shero ਦੀ ਵਿਗੜੀ ਤਬੀਅਤ ! ਪਟਿਆਲਾ ਦੇ ਰਾਜਿੰਦਰਾ ਹਸਪਤਾਲ 'ਚ ਕੀਤਾ ਰੈਫਰ September 6, 2026 Delhi Building Collapse : ਦਿੱਲੀ ‘ਚ ਡਿੱਗੀ 5 ਮੰਜ਼ਿਲਾ ਬਿਲਡਿੰਗ , 2 ਦੀ ਮੌਤ , ਬੇਸਮੈਂਟ ਵਿੱਚ ਖੁਦਾਈ ਚੱਲਣ September 6, 2026 Punjab News : ਪੰਜਾਬ 'ਚ ਸਵਾਈਨ ਫਲੂ ਨਾਲ ਪਹਿਲੀ ਸ਼ੱਕੀ ਮੌਤ , ਜਲੰਧਰ ਸਿਵਲ ਹਸਪਤਾਲ 'ਚ ਦਾਖਲ ਸੀ ਮਰੀਜ਼ September 6, 2026 ਸਿਆਸੀ ਜਗਤ ਤੋਂ ਵੱਡੀ ਖਬਰ, ਮੌਜੂਦਾ ਰਾਜ ਸਭਾ ਮੈਂਬਰ ਨੂੰ ਮਿਲੀ ਅਹਿਮ ਜ਼ਿੰਮੇਵਾਰੀ, ਜਲਦ ਸੰਭਾਲਣਗੇ ਚਾਰਜ… September 6, 2026 Parmish Verma News : ਪਰਮੀਸ਼ ਵਰਮਾ ਦਾ ਪਤਨੀ ਨਾਲ ਤਲਾਕ , 2021 'ਚ ਹੋਇਆ ਸੀ ਵਿਆਹ , ਆਖੀ ਵੱਡੀ ਗੱਲ September 6, 2026
ਨਵੀਂ ਦਿੱਲੀ, 7 ਜਨਵਰੀਸੁਪਰੀਮ ਕੋਰਟ ਕੌਲਿਜੀਅਮ ਨੇ ਸਿਖਰਲੀ ਕੋਰਟ ਦੇ ਜੱਜ ਵਜੋਂ ਨਿਯੁਕਤੀ ਲਈ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਕੇ.ਵਿਨੋਦ ਚੰਦਰਨ ਦੇ ਨਾਮ ਦੀ ਸਿਫਾਰਸ਼ ਕੀਤੀ ਹੈ। ਭਾਰਤ ਦੇ ਚੀਫ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਪੰਜ ਜੱਜਾਂ ਦੇ ਕੌਲਿਜੀਅਮ ਨੇ ਮੰਗਲਵਾਰ ਨੂੰ ਕੀਤੀ ਬੈਠਕ ਵਿਚ ਜਸਟਿਸ ਚੰਦਰਨ ਦਾ ਨਾਮ ਨੂੰ ਭੇਜਿਆ ਹੈ। ਜਸਟਿਸ ਚੰਦਰਨ ਨੂੰ 8 ਨਵੰਬਰ 2011 ਨੂੰ ਕੇਰਲਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ ਸੀ। ਜਸਟਿਸ ਚੰਦਰਨ 29 ਮਾਰਚ 2023 ਤੋਂ ਪਟਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੇ ਨਾਮ ਨੂੰ ਪ੍ਰਵਾਨਗੀ ਦਿੱਤੇ ਜਾਣ ਮਗਰੋਂ ਸੁਪਰੀਮ ਕੋਰਟ ਦੇ ਜੱਜਾਂ ਦੀ ਕੁੱਲ ਨਫ਼ਰੀ 33 ਹੋ ਜਾਵੇਗੀ ਜਦੋਂਕਿ ਪ੍ਰਵਾਨਿਤ ਸਮਰੱਥਾ 34 ਜੱਜਾਂ ਦੀ ਹੈ। ਸੁਪਰੀਮ ਕੋਰਟ ਦੇ ਜੱਜ ਜਸਟਿਸ ਸੀਟੀ ਰਵੀਕੁਮਾਰ 3 ਜਨਵਰੀ ਨੂੰ ਸੇਵਾਮੁਕਤ ਹੋ ਗਏ ਹਨ। -ਪੀਟੀਆਈ