ਨਵੀਂ ਦਿੱਲੀ/ਪਟਨਾ, 13 ਮਈ
ਸੀਨੀਅਰ ਭਾਜਪਾ ਆਗੂ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦਾ ਅੱਜ ਦੇਹਾਂਤ ਹੋ ਗਿਆ। ਸੁਸ਼ੀਲ ਕੁਮਾਰ ਮੋਦੀ 72 ਸਾਲ ਦੇ ਸਨ ਅਤੇ ਕੈਂਸਰ ਤੋਂ ਪੀੜਤ ਸਨ। ਬਿਹਾਰ ਦੇ ਮੌਜੂਦਾ ਡਿਪਟੀ ਸੀ ਐਮ ਸਮਰਾਟ ਚੌਧਰੀ ਨੇ ਐਕਸ ’ਤੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ।