ਸੀਆਈਡੀ ਨੇ ਫਰਾਂਸ ਤੋਂ ਵਾਪਸ ਭੇਜੇ ਜਹਾਜ਼ ਦੇ 20 ਯਾਤਰੀਆਂ ਤੋਂ ਪੁੱਛਗਿਛ ਕੀਤੀ

0
212


ਅਹਿਮਦਾਬਾਦ, 29 ਦਸੰਬਰ

ਸੀਆਈਡੀ ਨੇ ਗੁਜਰਾਤ ਵਿੱਚ ਗੈਰਕਾਨੂੰਨੀ ਇਮੀਗ੍ਰੇਸ਼ਨ ਨੈੱਟਵਰਕ ਦਾ ਪਤਾ ਲਗਾਉਣ ਲਈ ਫਰਾਂਸ ਤੋਂ ਮੋੜੇ ਗਏ ਨਿਕਾਰਾਗੁਆ ਜਾਣ ਵਾਲੇ ਜਹਾਜ਼ ਦੇ 20 ਯਾਤਰੀਆਂ ਤੋਂ ਪੁੱਛਗਿੱਛ ਕੀਤੀ ਹੈ। ਇਹ ਯਾਤਰੀ ਗੁਜਰਾਤ ਨਾਲ ਸਬੰਧਤ ਹਨ। ਇਹ ਜਾਣਕਾਰੀ ਇੱਕ ਸੀਨੀਅਰ ਅਧਿਕਾਰੀ ਨੇ ਅੱਜ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਰਾਂਸ ਨੇ ਮਨੁੱਖੀ ਤਸਕਰੀ ਦੇ ਸ਼ੱਕ ਹੇਠ 276 ਯਾਤਰੀਆਂ ਨੂੰ ਨਿਕਾਰਾਗੁਆ ਲਿਜਾ ਰਹੇ ਜਹਾਜ਼ ਨੂੰ ਰੋਕ ਲਿਆ ਸੀ। ਇਸ ਨੂੰ ਚਾਰ ਦਿਨਾਂ ਬਾਅਦ ਵਾਪਸ ਭਾਰਤ ਭੇਜਿਆ ਗਿਆ ਸੀ।



News Source link
#ਸਆਈਡ #ਨ #ਫਰਸ #ਤ #ਵਪਸ #ਭਜ #ਜਹਜ #ਦ #ਯਤਰਆ #ਤ #ਪਛਗਛ #ਕਤ