ਸ਼ੇਅਰ ਬਾਜ਼ਾਰ 62 ਹਜ਼ਾਰ ਦੇ ਅੰਕੜੇ ਨੂੰ ਟੱਪਿਆ

0
262


ਮੁੰਬਈ, 24 ਨਵੰਬਰ

ਆਲਮੀ ਬਾਜ਼ਾਰ ਵਿੱਚ ਮਜ਼ਬੂਤ ਰੁਝਾਨਾਂ, ਆਈਟੀ, ਬੈਂਕਿੰਗ ਤੇ ਕੱਚੇ ਤੇਲ ਦੇ ਸਟਾਕਸ ਵਿਚ ਤੇਜ਼ੀ ਕਰਕੇ ਬੰਬੇ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 762.10 ਨੁਕਤਿਆਂ ਦੇ ਉਛਾਲ ਨਾਲ ਅੱਜ 62,272.68 ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। ਉਂਜ ਦਿਨ ਦੇ ਕਾਰੋਬਾਰ ਸ਼ੇਅਰ ਬਾਜ਼ਾਰ ਇਕ ਵਾਰ 62,412.33 ਦੇ ਸਿਖਰਲੇ ਪੱਧਰ ਨੂੰ ਵੀ ਪੁੱਜਾ। ਉਧਰ ਨੈਸ਼ਨਲ ਸਟਾਕ ਐਕਸਚੇਂਜ ਦੇ ਨਿਫਟੀ ਨੇ ਵੀ 216.85 ਨੁਕਤਿਆਂ ਦਾ ਵਾਧਾ ਦਰਜ ਕੀਤਾ ਤੇ 18,484.10 ਦੀ ਰਿਕਾਰਡ ਉਚਾਈ ’ਤੇ ਪਹੁੰਚ ਗਿਆ। -ਪੀਟੀਆਈ 



News Source link

LEAVE A REPLY

Please enter your comment!
Please enter your name here