38.5 C
Patiāla
Tuesday, June 9, 2026

ਸ਼ਿਮਲਾ ਨੇੜੇ ਟਰੱਕ ਪਲਟਣ ਕਾਰਨ ਦੋ ਹਲਾਕ

Must read


ਸ਼ਿਮਲਾ, 8 ਅਗਸਤ

ਥੀਓਗ ਨੇੜਲੇ ਛੈਲਾ ਵਿੱਚ ਅੱਜ ਸੇਬਾਂ ਨਾਲ ਭਰਿਆ ਟਰੱਕ ਪਲਟਣ ਕਾਰਨ ਦੋ ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਵਾਹਨ ਨੁਕਸਾਨੇ ਗਏ। ਮ੍ਰਿਤਕਾਂ ਵਿੱਚ ਇੱਕ ਔਰਤ ਵੀ ਸ਼ਾਮਲ ਸੀ ਜੋ ਕਾਰ ਵਿੱਚ ਸਵਾਰ ਸਨ। ਇਨ੍ਹਾਂ ਦੀ ਕਾਰ ’ਤੇ ਟਰੱਕ ਪਲਟ ਗਿਆ। ਇਹ ਪਤਾ ਲੱਗਿਆ ਹੈ ਕਿ ਬੇਕਾਬੂ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਤਿੰਨ ਵਾਹਨਾਂ ਨੂੰ ਟੱਕਰ ਮਾਰੀ ਤੇ ਚੌਥੀ ਕਾਰ ਇਸ ਟਰੱਕ ਹੇਠ ਆ ਗਈ ਜਿਸ ਕਾਰਨ ਇਸ ਵਿਚ ਸਵਾਰ ਦੋਵੇਂ ਜਣਿਆਂ ਦੀ ਮੌਤ ਹੋ ਗਈ।



News Source link

- Advertisement -

More articles

- Advertisement -

Latest article