ਸ਼ਾਹਰੁਖ਼ ਖਾਨ ਦੇ ਪ੍ਰਸ਼ੰਸਕਾਂ ਨੇ ਵਿਸ਼ਵ ਰਿਕਾਰਡ ਸਿਰਜਿਆ

Must read


ਮੁੰਬਈ, 10 ਜੂਨ

ਬੌਲੀਵੁੱਡ ਅਦਾਕਾਰ ਸ਼ਾਹਰੁਖ਼ ਖਾਨ ਦੇ ਪ੍ਰਸ਼ੰਸਕਾਂ ਨੇ ਵਿਸ਼ਵ ਰਿਕਾਰਡ ਸਿਰਜਿਆ ਹੈ। ਫਿਲਮ ‘ਪਠਾਨ’ ਦੇ ਟੀਵੀ ਪ੍ਰੀਮੀਅਰ ਤੋਂ ਪਹਿਲਾਂ ਅੱਜ ਸ਼ਾਹਰੁਖ ਦੇ ਬੰਗਲੇ ‘ਮਨੰਤ’ ਅੱਗੇ ਉਸ ਦੇ 300 ਪ੍ਰਸ਼ੰਸਕ ਇਕੱਠੇ ਹੋਏ ਤੇ ਸ਼ਾਹਰੁਖ ਦੇ ਆਈਕਨ ਸਟਾਈਲ ਵਾਂਗ ਇਕਸਾਰ ਬਾਹਾਂ ਖਿਲੇਰੀਆਂ ਤੇ ਰਿਕਾਰਡ ਬਣਾਇਆ। -ਪੀਟੀਆਈ 



News Source link

- Advertisement -

More articles

- Advertisement -

Latest article