32.1 C
Patiāla
Monday, June 22, 2026

ਸਹੀ ਸਿਖਲਾਈ ਨਾ ਹੋਣ ਕਾਰਨ ਡੀਜੀਸੀਏ ਨੇ ਸਪਾਈਸਜੈੱਟ ਦੇ ਪਾਇਲਟਾਂ ’ਤੇ 737 ਮੈਕਸ ਜਹਾਜ਼ ਉਡਾਉਣ ’ਤੇ ਪਾਬੰਦੀ ਲਗਾਈ

Must read


ਨਵੀਂ ਦਿੱਲੀ, 13 ਅਪਰੈਲ

ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਸਪਾਈਸਜੈੱਟ ਦੇ 90 ਪਾਇਲਟਾਂ ਉਪਰ ਬੋਇੰਗ 737 ਮੈਕਸ ਜਹਾਜ਼ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਡੀਜੀਸੀਏ ਨੇ ਇਹ ਕਦਮ ਇਨ੍ਹਾਂ ਪਾਇਲਟਾਂ ਦੇ ਸਹੀ ਢੰਗ ਨਾਲ ਸਿਖਲਾਈ ਨਾ ਮਿਲਣ ਤੋਂ ਬਾਅਦ ਚੁੱਕਿਆ ਹੈ। ਡੀਜੀਸੀਏ ਦੇ ਮੁਖੀ ਅਰੁਣ ਕੁਮਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ, ‘ਫਿਲਹਾਲ ਅਸੀਂ ਇਨ੍ਹਾਂ ਪਾਇਲਟਾਂ ਉਪਰ ਮੈਕਸ ਜਹਾਜ਼ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਨੂੰ ਹਵਾਈ ਜਹਾਜ਼ ਉਡਾਉਣ ਲਈ ਦੁਬਾਰਾ ਸਿਖਲਾਈ ਲੈਣੀ ਪਵੇਗੀ।’



News Source link

- Advertisement -

More articles

- Advertisement -

Latest article