ਵਿਦੇਸ਼ ਸਰਹੱਦ ਪਾਰੋਂ ਘੁਸਪੈਠ ਰੁਕਣ ਨਾਲ ਹੀ ਬੰਗਾਲ ’ਚ ਸ਼ਾਂਤੀ ਸੰਭਵ: ਸ਼ਾਹ By Mehra Media Team October 27, 2024 0 155 Share Facebook Twitter Pinterest WhatsApp Must read ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ? August 11, 2026 ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ August 11, 2026 ਇੱਕ ਦਿਨ ‘ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ ‘ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ August 11, 2026 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ August 11, 2026 Mehra Media Teamhttps://punjabimedia.in ਪੇਟਰਾਪੋਲ(ਪੱਛਮੀ ਬੰਗਾਲ), 27 ਅਕਤੂਬਰਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਘੁਸਪੈਠ ਨੂੰ ਰੋਕਣ ਨਾਲ ਹੀ ਪੱਛਮੀ ਬੰਗਾਲ ਵਿਚ ਅਮਨ ਤੇ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2026 ਵਿਚ ਪੱਛਮੀ ਬੰਗਾਲ ’ਚ ਭਾਜਪਾ ਦੇ ਸੱਤਾ ਵਿਚ ਆਉਣ ’ਤੇ ਹੀ ਗੈਰਕਾਨੂੰਨੀ ਪਰਵਾਸ ਰੁਕ ਸਕਦਾ ਹੈ। ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਪੇਟਰਾਪੋਲ ਲੈਂਡ ਪੋਰਟ ਵਿਖੇ ਨਵੇਂ ਯਾਤਰੀ ਟਰਮੀਨਲ ਦੀ ਇਮਾਰਤ ਤੇ ਕਾਰਗੋ ਗੇਟ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੀ ਟੀਐੱਮਸੀ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭੰਡਿਆ ਤੇ ਰਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਉਹ 2026 ਵਿਚ ਸਿਆਸੀ ਬਦਲਾਅ ਲੈ ਕੇ ਆਉਣ। -ਪੀਟੀਆਈ ਸਬੰਧਿਤ ਖ਼ਬਰਾਂ Published At: OCTOBER 27, 2024 02:26 PM (IST) | Updated At: OCTOBER 27, 2024 03:18 PM (IST) Published At: OCTOBER 27, 2024 12:00 PM (IST) | Updated At: OCTOBER 27, 2024 12:30 PM (IST) Published At: OCTOBER 27, 2024 10:22 AM (IST) Published At: OCTOBER 27, 2024 08:21 AM (IST) Published At: OCTOBER 27, 2024 08:20 AM (IST) Published At: OCTOBER 27, 2024 08:19 AM (IST) News Source link Tagsਸਹਸਤਸਭਵਸਰਹਦਹਘਸਪਠਚਨਲਪਰਬਗਲਰਕਣ Share Facebook Twitter Pinterest WhatsApp Previous articleFact Check: ਅਭਿਸ਼ੇਕ ਨੂੰ ਛੱਡ ਬੇਟੀ ਆਰਾਧਿਆ ਨਾਲ ਨਵੇਂ ਘਰ 'ਚ ਸ਼ਿਫਟ ਹੋਵੇਗੀ ਐਸ਼ਵਰਿਆ ? ਨਿਮਰਤ ਦਾ ਬਿਆਨ ਬਣਿਆ ਦਰਾਰ ਦੀ ਵਜ੍ਹਾ!Next article(Refurbished) Lenovo thinkcentre i5 Tiny PC Full Set M93p (Intel Core i5 4th Gen/8GB RAM/500GB HDD/19″ LED Monitor) + Keyboard & Mouse/Wifi/Webcam with Mic/Dual Speaker/USB/Windows 10 - Advertisement - More articles ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ? August 11, 2026 ਕੋਲੰਬੀਆ 'ਚ 7.4 ਦੀ ਤੀਬਰਤਾ ਨਾਲ ਆਏ ਭੂਚਾਲ ਨੇ ਮਚਾਈ ਤਬਾਹੀ, ਹੁਣ ਤੱਕ 111 ਮੌਤਾਂ, 1500 ਤੋਂ ਵੱਧ ਘਰ ਤਬਾਹ; ਮੱਚਿਆ ਹੜਕੰਪ August 11, 2026 Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ August 10, 2026 - Advertisement - Latest article ਚੀਨ 'ਚ Typhoon Dolphin 'ਚ ਹਾਹਾਕਾਰ ਦਾ ਅਲਰਟ, 24 ਘੰਟਿਆਂ 'ਚ ਟੁੱਟ ਜਾਣਗੇ ਮੀਂਹ ਦੇ ਸਾਰੇ ਰਿਕਾਰਡ? August 11, 2026 ਚੰਡੀਗੜ੍ਹ ਦੇ 4 ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, 15 ਅਗਸਤ ਦੇ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਦਿੱਤੀ ਚੇਤਾਵਨੀ; ਮੱਚੀ ਸਨਸਨੀ August 11, 2026 ਇੱਕ ਦਿਨ ‘ਚ ਦੋ ਵਾਰ ਭੂਚਾਲ ਨਾਲ ਕੰਬੀ ਮਹਾਰਾਸ਼ਟਰ ਦੀ ਧਰਤੀ, ਲੋਕਾਂ ‘ਚ ਮੱਚੀ ਹਫੜਾ-ਦਫੜੀ; ਫੈਲੀ ਦਹਿਸ਼ਤ August 11, 2026 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ August 11, 2026 Big News: ਵੱਡੀ ਖਬਰ, 'ਅਕਾਲੀ ਦਲ' ਨੂੰ ਛੱਡ ਇਸ ਪਾਰਟੀ ਦਾ ਹਿੱਸਾ ਬਣਿਆ ਸੀਨੀਅਰ ਆਗੂ, ਸਿਆਸਤ 'ਚ ਮੱਚੀ ਤਰਥੱਲੀ… August 11, 2026
ਪੇਟਰਾਪੋਲ(ਪੱਛਮੀ ਬੰਗਾਲ), 27 ਅਕਤੂਬਰਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਘੁਸਪੈਠ ਨੂੰ ਰੋਕਣ ਨਾਲ ਹੀ ਪੱਛਮੀ ਬੰਗਾਲ ਵਿਚ ਅਮਨ ਤੇ ਸ਼ਾਂਤੀ ਸਥਾਪਿਤ ਕੀਤੀ ਜਾ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 2026 ਵਿਚ ਪੱਛਮੀ ਬੰਗਾਲ ’ਚ ਭਾਜਪਾ ਦੇ ਸੱਤਾ ਵਿਚ ਆਉਣ ’ਤੇ ਹੀ ਗੈਰਕਾਨੂੰਨੀ ਪਰਵਾਸ ਰੁਕ ਸਕਦਾ ਹੈ। ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ਦੇ ਨਾਲ ਪੇਟਰਾਪੋਲ ਲੈਂਡ ਪੋਰਟ ਵਿਖੇ ਨਵੇਂ ਯਾਤਰੀ ਟਰਮੀਨਲ ਦੀ ਇਮਾਰਤ ਤੇ ਕਾਰਗੋ ਗੇਟ ਦੇ ਉਦਘਾਟਨ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸੂਬੇ ਦੀ ਟੀਐੱਮਸੀ ਸਰਕਾਰ ਨੂੰ ਭ੍ਰਿਸ਼ਟਾਚਾਰ ਦੇ ਮੁੱਦੇ ’ਤੇ ਭੰਡਿਆ ਤੇ ਰਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਉਹ 2026 ਵਿਚ ਸਿਆਸੀ ਬਦਲਾਅ ਲੈ ਕੇ ਆਉਣ। -ਪੀਟੀਆਈ