ਸਰਕਾਰ ਨੇ ਸੰਸਦ ਨੂੰ ‘ਰਬੜ ਸਟੈਂਪ’ ਤੱਕ ਸੀਮਤ ਕੀਤਾ: ਥਰੂਰ

Must read


ਜੈਪੁਰ, 20 ਜਨਵਰੀ

ਕਾਂਗਰਸ ਦੇ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਅੱਜ ਜੈਪੁਰ ਸਾਹਿਤ ਮੇਲੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬੜੀ ਚਲਾਕੀ ਨਾਲ ਸੰਸਦ ਨੂੰ ‘ਨੋਟਿਸ ਬੋਰਡ ਤੇ ਰਬੜ ਦੀ ਮੋਹਰ’ ਤੱਕ ਸੀਮਤ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਹਿਲਾਂ ਤੋਂ ਸਖ਼ਤ ਗੈਰਕਾਨੂੰਨੀ ਸਰਗਰਮੀਆਂ ਰੋਕੂ ਐਕਟ (ਯੂੲੇਪੀਏ) ਦੀ ਹੋਰ ਨਕੇਲ ਕੱਸ ਕੇ ਜਿਸ ਤਰ੍ਹਾਂ ਪੱਤਰਕਾਰ ਸਿੱਦਿਕੀ ਕੱਪਨ ਨੂੰ ਬਿਨਾਂ ਜ਼ਮਾਨਤ ਦੇ ਦੋ ਸਾਲ ਤੱਕ ਜੇਲ੍ਹ ’ਚ ਰੱਖਿਆ ਗਿਆ ਹੈ, ਇਹ ਉਨ੍ਹਾਂ ਕਈ ਢੰਗ ਤਰੀਕਿਆਂ ’ਚੋਂ ਇਕ ਹੈ, ਜਿਸ ਦੀ ਮਦਦ ਨਾਲ ਮੌਜੂਦਾ ਹਕੂਮਤ ‘ਸੰਵਿਧਾਨ ਦੀ ਜਮਹੂਰੀ ਭਾਵਨਾ ਤੋਂ ਦੂਰ ਹੋਣ ਵਿੱਚ ਕਾਮਯਾਬ ਰਹੀ’ ਹੈ। -ਪੀਟੀਆਈ



News Source link

- Advertisement -

More articles

- Advertisement -

Latest article