ਸਰਕਾਰ ਨੇ ਕਣਕ ਦਾ ਆਟਾ ਬਰਾਮਦ ਕਰਨ ਲਈ ਅੰਤਰ-ਮੰਤਰਾਲਾ ਕਮੇਟੀ ਤੋਂ ਇਜਾਜ਼ਤ ਲੈਣੀ ਲਾਜ਼ਮੀ ਕੀਤੀ

0
339


ਨਵੀਂ ਦਿੱਲੀ,7 ਜੁਲਾਈ

ਇਸ ਸਾਲ ਮਈ ਵਿੱਚ ਕਣਕ ਦੀ ਬਰਾਮਦ ’ਤੇ ਪਾਬੰਦੀ ਲਾਉਣ ਤੋਂ ਬਾਅਦ ਸਰਕਾਰ ਨੇ ਹੁਣ ਇਸ ਦੇ ਆਟੇ ਦੀ ਬਰਾਮਦ ਲਈ ਅੰਤਰ-ਮੰਤਰਾਲਾ ਕਮੇਟੀ ਦੀ ਮਨਜ਼ੂਰੀ ਜ਼ਰੂਰੀ ਕਰ ਦਿੱਤੀ ਹੈ। ਹੁਣ ਕਣਕ ਦੇ ਆਟੇ ਦੇ ਨਿਰਯਾਤਕਾਂ ਨੂੰ ਆਟਾ ਨਿਰਯਾਤ ਕਰਨ ਲਈ ਅੰਤਰ ਮੰਤਰਾਲਾ ਕਮੇਟੀ ਦੀ ਮਨਜ਼ੂਰੀ ਲੈਣੀ ਪਵੇਗੀ ਅਤੇ ਇਹ ਹੁਕਮ 12 ਜੁਲਾਈ ਤੋਂ ਲਾਗੂ ਹੋਣਗੇ।



News Source link

LEAVE A REPLY

Please enter your comment!
Please enter your name here