ਸਰਕਾਰ ਨੇ ਆਰਡੀ ’ਤੇ ਵਿਆਜ ਦਰ 6.7 ਫ਼ੀਸਦ ਕੀਤੀ, ਹੋਰ ਛੋਟੀਆਂ ਬੱਚਤਾਂ ਦੀਆਂ ਵਿਆਜ ਦਰਾਂ ਪਹਿਲਾਂ ਵਾਲੀਆਂ ਹੀ – punjabitribuneonline.com

Must read


ਨਵੀਂ ਦਿੱਲੀ, 29 ਸਤੰਬਰ

ਸਰਕਾਰ ਨੇ ਦਸੰਬਰ ਤਿਮਾਹੀ ਲਈ ਪੰਜ ਸਾਲਾ ਆਰਡੀ ‘ਤੇ ਵਿਆਜ ਦਰ ਨੂੰ ਵਧਾ ਕੇ 6.7 ਫੀਸਦ ਕਰ ਦਿੱਤਾ ਹੈ ਪਰ ਹੋਰ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।



News Source link

- Advertisement -

More articles

- Advertisement -

Latest article