ਸਰਕਾਰ ਨੇ ਅੱਪਡੇਟ ਆਮਦਨ ਕਰ ਰਿਟਰਨ ਭਰਨ ਲਈ ਫਾਰਮ ਜਾਰੀ ਕੀਤਾ

0
392


ਨਵੀਂ ਦਿੱਲੀ, 1 ਮਈ

ਆਮਦਨ ਕਰ ਵਿਭਾਗ ਨੇ ਅੱਪਡੇਟ ਇਨਕਮ ਟੈਕਸ ਰਿਟਰਨ (ਆਈਟੀਆਰ) ਭਰਨ ਲਈ ਨਵਾਂ ਫਾਰਮ ਨੋਟੀਫਾਈ ਕੀਤਾ ਹੈ। ਇਸ ਵਿੱਚ ਟੈਕਸਦਾਤਾ ਨੂੰ ਟੈਕਸ ਲਈ ਪੇਸ਼ ਕੀਤੀ ਜਾ ਰਹੀ ਰਕਮ ਦੇ ਨਾਲ ਇਸ ਨੂੰ ਫਾਈਲ ਕਰਨ ਦਾ ਸਹੀ ਕਾਰਨ ਦੱਸਣਾ ਹੋਵੇਗਾ। ਨਵਾਂ ਫਾਰਮ (ਆਰਟੀਆਰ-ਯੂ) ਟੈਕਸਦਾਤਾਵਾਂ ਨੂੰ ਵਿੱਤੀ ਸਾਲ 2019-20 ਅਤੇ 2020-21 ਲਈ ਅੱਪਡੇਟ ਕੀਤੇ ਇਨਕਮ ਟੈਕਸ ਰਿਟਰਨ ਭਰਨ ਲਈ ਉਪਲਬਧ ਹੋਵੇਗਾ।



News Source link

LEAVE A REPLY

Please enter your comment!
Please enter your name here