ਸਰਕਾਰ ਦਾ ਦਾਅਵਾ: ਥੋਕ ਮੁੱਲ ਮਹਿੰਗਾਈ ਘਟੀ

0
224


ਨਵੀਂ ਦਿੱਲੀ, 14 ਮਾਰਚ

ਸਰਕਾਰੀ ਅੰਕੜਿਆਂ ’ਚ ਦਾਅਵਾ ਕੀਤਾ ਗਿਆ ਹੈ ਕਿ ਥੋਕ ਮੁੱਲ ਸੂਚਕ ਅੰਕ (ਡਬਲਿਊਪੀਆਈ) ’ਤੇ ਆਧਾਰਿਤ ਮਹਿੰਗਾਈ ਫਰਵਰੀ 2023 ਵਿਚ ਘੱਟ ਕੇ 3.85 ਫੀਸਦੀ ‘ਤੇ ਆ ਗਈ। ਇਹ ਗਿਰਾਵਟ ਮੁੱਖ ਤੌਰ ‘ਤੇ ਈਂਧਨ ਅਤੇ ਊਰਜਾ ਦੀਆਂ ਘੱਟ ਕੀਮਤਾਂ ਕਾਰਨ ਆਈ ਹੈ। ਇਹ ਜਾਣਕਾਰੀ ਅੱਜ ਜਾਰੀ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ। ਫਰਵਰੀ 2023 ਲਗਾਤਾਰ ਨੌਵਾਂ ਮਹੀਨਾ ਹੈ, ਜਦੋਂ ਥੋਕ ਮਹਿੰਗਾਈ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।



News Source link