ਸਰਕਾਰੀ ਅੰਕੜਿਆਂ ਦੀ ਜਾਦੂਗਰੀ: ਥੋਕ ਮਹਿੰਗਾਈ ਦਰ ਸਿਫ਼ਰ ਤੋਂ ਹੇਠਾਂ ਮਨਫੀ ’ਚ ਆਈ

Must read


ਨਵੀਂ ਦਿੱਲੀ, 15 ਮਈ

ਦੇਸ਼ ਦੀ ਜਨਤਾ ਮਹਿੰਗਾਈ ਕਾਰਨ ਬੇਹਾਲ ਤੇ ਉਸ ਦੀ ਜਮ੍ਹਾਂ ਪੂੰਜੀ ਨੂੰ ਇਹ ਚੂਸ ਰਹੀ ਹੈ ਪਰ ਸਰਕਾਰੀ ਅੰਕੜਿਆਂ ਦੀ ਜਾਦੂਗਰੀ ’ਚ ਥੋਕ ਕੀਮਤਾਂ ‘ਤੇ ਆਧਾਰਿਤ ਮਹਿੰਗਾਈ ਅਪਰੈਲ ‘ਚ ਘੱਟ ਕੇ ਸਿਰਫ਼ ਤੋਂ ਘੱਟ ਕੇ ਮਨਫ਼ੀ 0.92 ਫੀਸਦੀ ‘ਤੇ ਆ ਗਈ, ਜਦੋਂ ਕਿ ਮਾਰਚ ‘ਚ ਇਹ 1.34 ਫੀਸਦੀ ਸੀ।



News Source link

- Advertisement -

More articles

- Advertisement -

Latest article