ਸਮਾਲਸਰ: ਲੱਦਾਖ ’ਚ ਬਰਫ਼ ਤੋਂ ਤਿਲਕ ਕੇ ਫ਼ੌਜੀ ਸ਼ਹੀਦ

Must read


ਗੁਰਜੰਟ ਕਲਸੀ

ਸਮਾਲਸਰ, 12 ਨਵੰਬਰ

ਮੋਗਾ ਜ਼ਿਲ੍ਹੇ ਦੇ ਪਿੰਡ ਨੱਥੂਵਾਲਾ ਗਰਬੀ ਦੇ ਫ਼ੌਜੀ ਨਾਇਕ ਸੁਖਵਿੰਦਰ ਸਿੰਘ ਲੱਦਾਖ ਵਿੱਚ ਡਿਊਟੀ ਦੌਰਾਨ ਬਰਫ਼ ਤੋਂ ਤਿਲਕ ਕੇ ਡਿੱਗਣ ਕਾਰਨ ਸ਼ਹੀਦ ਹੋ ਗਿਆ। ਸ਼ਹੀਦ ਸੁਖਵਿੰਦਰ ਸਿੰਘ 12 ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਸੀ। ਉਸ ਦੀ ਦੇਹ ਪਿੰਡ ਹਾਲੇ ਪੁੱਜੀ ਨਹੀਂ। ਮ੍ਰਿਤਕ ਦੇ ਪਰਿਵਾਰ ਵਿੱਚ ਵਿਧਵਾ, ਬੇਟੀ, ਬੇਟਾ  ਅਤੇ ਬਿਰਧ ਮਾਪੇ ਹਨ।





News Source link

- Advertisement -

More articles

- Advertisement -

Latest article