ਸਨਅਤਕਾਰ ਗੁੰਜਨ ਲਖਾਨੀ ਦਾ ਦੇਹਾਂਤ

Must read


ਗੁਰੂਗ੍ਰਾਮ, 23 ਅਗਸਤ

ਜੁੱਤੇ ਬਣਾਉਣ ਵਾਲੇ ਲਖਾਨੀ ਅਰਮਾਨ ਗਰੁੱਪ ਦੇ ਡਾਇਰੈਕਟਰ ਗੁੰਜਨ ਲਖਾਨੀ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਇਥੋਂ ਦੇ ਮੇਦਾਂਤਾ ਹਸਪਤਾਲ ’ਚ ਆਖਰੀ ਸਾਹ ਲਿਆ। ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਦੀ ਤਬੀਅਤ ਖਰਾਬ ਸੀ ਤੇ ਉਹ ਮੇਦਾਂਤਾ ਹਸਪਤਾਲ ’ਚ ਜ਼ੇਰੇ ਇਲਾਜ ਸਨ। -ਪੀਟੀਆਈ



News Source link

- Advertisement -

More articles

- Advertisement -

Latest article