ਸਤੰਬਰ ’ਚ ਜੀਐੱਸਟੀ ਉਗਰਾਹੀ 26 ਫ਼ੀਸਦ ਵੱਧ ਕੇ 1.47 ਲੱਖ ਕਰੋੜ ਰੁਪਏ ਤੋਂ ਜ਼ਿਆਦਾ

0
306


ਨਵੀਂ ਦਿੱਲੀ, 1 ਅਕਤੂਬਰ

ਇਸ ਸਾਲ ਸਤੰਬਰ ‘ਚ ਜੀਐੱਸਟੀ ਉਗਰਾਹੀ 26 ਫੀਸਦੀ ਵਧ ਕੇ 1.47 ਲੱਖ ਕਰੋੜ ਰੁਪਏ ਹੋ ਗਈ ਹੈ। ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਲਗਾਤਾਰ ਸੱਤ ਮਹੀਨਿਆਂ ਲਈ 1.40 ਲੱਖ ਕਰੋੜ ਰੁਪਏ ਤੋਂ ਵੱਧ ਦਾ ਹੋਇਆ ਹੈ। ਸਤੰਬਰ 2022 ਦੇ ਮਹੀਨੇ ਵਿੱਚ ਕੁਲ ਜੀਐੱਸਟੀ ਮਾਲੀਆ 1,47,686 ਕਰੋੜ ਰੁਪਏ ਹੈ।



News Source link

LEAVE A REPLY

Please enter your comment!
Please enter your name here