Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink panel

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

sakarya escort bayan

Hacklink panel

Hacklink panel

Hacklink giriş

casibom

1xbet

vdcasino

vdcasino

piabellacasino

betcio giriş

betcio

deneme bonusu

jojobet

Free Online Webmaster Tools

porno

holiganbet giriş

pulibet

jojobet

Hacking Forum

casibom

@SEO_DEAD_PORN IN TELEGRAM - HACKED SEO BACKLINKS, CHİLD BULK LINK POSTING, DEAD BOOST PORN SEO RANKING

marsbahis

holiganbet

jojobet giriş

casibom güncel giriş

fixbet

holiganbet güncel giriş

casibom güncel giriş

jojobet

31.5 C
Patiāla
Tuesday, July 28, 2026

ਸਕੂਨ ਦਾ ਆਲ੍ਹਣਾ

Must read


ਡਾ. ਗੁਰਬਖ਼ਸ਼ ਸਿੰਘ ਭੰਡਾਲ

ਘਰ, ਸੁਖਨ ਅਤੇ ਸਕੂਨ ਦਾ ਸੁੱਚਾ ਨਾਮ ਹੈ। ਮਨ ਦੀਆਂ ਮੰਨਤਾਂ ਦਾ ਰਹਿਤਨਾਮਾ ਹੈ। ਆਪਣੇ ਚਾਵਾਂ ਅਤੇ ਭਾਵਾਂ ਨੂੰ ਖੁੱਲ੍ਹੀ ਪਰਵਾਜ਼ ਅਰਪਣ ਵਾਲਾ ਅੰਬਰ ਅਤੇ ਇਸ ਦੀ ਛਾਂ ਹੇਠ ਜੀਵਨ ਦੀਆਂ ਸੁਖਦ ਯਾਦਾਂ ਹੁੰਦੀਆਂ ਹਨ ਜੋ ਸਾਰੀ ਉਮਰ ਦਾ ਸਰਮਾਇਆ ਹਨ।

ਘਰ ਸਿਰਫ਼ ਕੰਧਾਂ ਦੀ ਚਾਰਦੀਵਾਰੀ ਨਹੀਂ ਹੁੰਦਾ। ਕਮਰੇ ਵੀ ਨਹੀਂ ਹੁੰਦਾ ਅਤੇ ਨਾ ਹੀ ਸਿਰ ਦੀ ਛੱਤ ਹੁੰਦਾ ਹੈ। ਸਗੋਂ ਇਸ ਤੋਂ ਵੀ ਜ਼ਿਆਦਾ ਬਹੁਤ ਕੁਝ ਹੁੰਦਾ ਹੈ ਅਤੇ ਇਸ ਦੇ ਅਸੀਮ ਅਰਥਾਂ ਵਿੱਚੋਂ ਹੀ ਜ਼ਿੰਦਗੀ ਨੂੰ ਆਪਣੀ ਹੋਂਦ ਦਾ ਅਹਿਸਾਸ ਅਤੇ ਜੀਵਨ ਵਿੱਚ ਕੁਝ ਪ੍ਰਾਪਤੀ ਦਾ ਸ਼ਰਫ਼ ਹੁੰਦਾ ਹੈ।

ਘਰ ਅਜਿਹੀ ਥਾਂ ਹੈ ਜਿੱਥੇ ਤੁਸੀਂ ਖੁੱਲ੍ਹ ਕੇ ਹੱਸ ਸਕਦੇ ਹੋ, ਰੋ ਸਕਦੇ ਹੋ, ਹੋਕਰੇ ਮਾਰ ਸਕਦੇ ਹੋ ਜਾਂ ਚੁੱਪ ਦੀ ਆਗੋਸ਼ ਵਿੱਚ ਖ਼ੁਦ ਨੂੰ ਸੁੰਨ-ਸਮਾਧੀ ਵਿੱਚ ਲੀਨ ਕਰ ਸਕਦੇ ਹੋ।

ਘਰ ਹੀ ਹੁੰਦਾ ਹੈ ਜਿੱਥੇ ਮੋਹ-ਮੁਹੱਬਤ ਦੀ ਆਬਸ਼ਾਰ ਵਗਦੀ ਹੈ। ਰੂਹ ਦੀ ਲੱਜ਼ਤਾ ਨੂੰ ਮਾਣਨ ਦੀ ਖੁੱਲ੍ਹਦਿਲੀ ਹੁੰਦੀ ਹੈ। ਜਿੱਥੇ ਤੁਸੀਂ ਆਪਣੇ ਪਿਆਰਿਆਂ ਦੀ ਬੁੱਕਲ ਦਾ ਨਿੱਘ ਮਾਣ ਸਕਦੇ ਹੋ ਅਤੇ ਮੋਹ ਦੇ ਸੇਕ ਵਿੱਚ ਪਿਘਲ ਵੀ ਸਕਦੇ ਹੋ। ਘਰ ਹੀ ਹੁੰਦਾ ਹੈ ਜਿੱਥੇ ਕਮਰਾ ਘਰ ਵਿੱਚ ਵੱਸਦੇ ਜੀਆਂ ਲਈ ਕਾਮਨਾ ਕਰਦਾ ਹੈ। ਇਸ ਦੇ ਬੂਹੇ ਹਮੇਸ਼ਾਂ ਬੰਦਗੀ ਕਰਦਿਆਂ ਘਰ ਦੀਆਂ ਸੁੱਖਾਂ ਮੰਗਦੇ ਹਨ। ਇਸ ਦੀਆਂ ਕੰਧਾਂ ਵੀ ਹੁੰਗਾਰਾ ਭਰਦੀਆਂ ਅਤੇ ਇਨ੍ਹਾਂ ਦੇ ਗਲ ਲੱਗ ਕੇ ਆਪਣਾ ਦੁੱਖ-ਸੱਖ ਵੀ ਸੁਣਾ ਸਕਦੇ ਹਨ। ਇਸ ਦੇ ਹੁੰਗਾਰੇ ਵਿੱਚੋਂ ਜੀਵਨ ਨੂੰ ਨਵੀਆਂ ਰਾਹਾਂ ਵੀ ਅਰਪਿਤ ਕਰ ਸਕਦੇ ਹਨ। ਘਰ ਹੀ ਅਰਦਾਸ ਕਰ ਸਕਦਾ ਹੈ ਕਿ ਘਰਾਂ ਵਾਲੇ ਸਦਾ ਘਰਾਂ ਨੂੰ ਘਰ ਬਣਨ ਦਾ ਵਰਦਾਨ ਬਖ਼ਸ਼ਦੇ ਰਹਿਣ। ਘਰ ਵਿੱਚੋਂ ਘਰ ਦੀ ਮਹਿਮਾ ਦਾ ਨਾਦ ਗੂੰਜਦਾ ਰਹੇ ਅਤੇ ਇਸ ਦੀ ਵਿਸਮਾਦੀ ਲੋਰ ਵਿੱਚ ਚੌਗਿਰਦਾ ਫੁੱਲਿਆ ਨਹੀਂ ਸਮਾਉਂਦਾ।

ਘਰ ਦੀਆਂ ਬਹੁਤ ਪਰਤਾਂ ਅਤੇ ਹਰ ਪਰਤ ਦਾ ਆਪਣਾ ਪਸਾਰਾ ਤੇ ਲਿਸ਼ਕਾਰਾ ਹੁੰਦਾ ਹੈ ਜਿਸ ਦੀ ਚਾਨਣੀ ਵਿੱਚ ਘਰ ਨੂੰ ਚਾਰ ਚੰਨ ਲੱਗਦੇ ਹਨ। ਹਰ ਜੀਵ ਹੀ ਘਰ ਲੋਚਦਾ ਤੇ ਲੋੜਦਾ ਹੈ। ਪਰਿੰਦੇ ਆਲ੍ਹਣਾ ਬਣਾਉਂਦੇ ਅਤੇ ਜਾਨਵਰ ਘੁਰਨਿਆਂ ਨੂੰ ਆਪਣਾ ਰੈਣ-ਬਸੇਰਾ ਬਣਾਉਂਦੇ ਹਨ। ਘਰ ਅਚੇਤ ਵਿੱਚ ਬੈਠੀ ਉਹ ਲੋੜ ਹੁੰਦੀ ਹੈ ਜਿਸ ਦੀ ਪੂਰਤੀ ਵਿੱਚੋਂ ਹੀ ਕੁਝ ਪ੍ਰਾਪਤੀ ਦਾ ਅਹਿਸਾਸ ਹੁੰਦਾ ਹੈ। ਘਰ ਕਿੰਨਾ ਸੁੰਦਰ, ਤਹਿਜ਼ੀਬੀ ਤੇ ਤਰਤੀਬੀ ਹੁੰਦਾ ਹੈ, ਇਹ ਹੀ ਨਿਰਧਾਰਤ ਕਰਦਾ ਹੈ ਕਿ ਕੌਣ ਘਰ ਬਣਾਉਂਦਾ ਅਤੇ ਨਵਾਂ ਘਰ ਵਸਾਉਂਦਾ ਹੈ।

ਮਨੁੱਖ ਦੀਆਂ ਮੁੱਢਲੀਆਂ ਲੋੜਾਂ ਵਿੱਚੋਂ ਘਰ ਸਭ ਤੋਂ ਅਹਿਮ ਹੈ। ਇਸ ਦੀ ਲੋਚਾ ਮਨੁੱਖ ਨੇ ਆਦਿ ਸਮੇਂ ਤੋਂ ਹੀ ਆਪਣੇ ਮਨ ਵਿੱਚ ਪਾਲ ਰੱਖੀ ਹੈ। ਭਾਵੇਂ ਇਹ ਕੱਖਾਂ-ਕਾਨਿਆਂ ਦੀ ਕੁੱਲੀ ਤੋਂ ਲੈ ਕੇ ਮਹਿਲਾਂ ਦੀ ਤਾਮੀਰਦਾਰੀ ਹੋਵੇ।

ਘਰ ਕਦੇ ਵੀ ਵੱਡਾ/ਛੋਟਾ ਜਾਂ ਮਹਿੰਗਾ/ਸਸਤਾ ਨਹੀਂ ਹੁੰਦਾ। ਘਰ ਸਿਰਫ਼ ਘਰ ਹੁੰਦਾ ਹੈ। ਇਸ ਨੂੰ ਇਸ ਦੇ ਸੁੱਚੇ ਅਰਥਾਂ ਵਿੱਚ ਸਮਝ ਕੇ ਤੇ ਅਪਣਾ ਕੇ ਹੀ ਘਰ ਦੀ ਰੂਹਾਨੀਅਤ ਅਤੇ ਅਦਲੀ-ਖੁਸ਼ੀਆਂ ਨੂੰ ਰੂਹ ਨਾਲ ਮਾਣਿਆ ਜਾ ਸਕਦਾ ਹੈ।

ਨੈਣਾਂ ਵਿੱਚ ਧਰੇ ਸੁਪਨਿਆਂ ਨੂੰ ਅੰਬਰੀ ਪਰਵਾਜ਼ ਦੇਣ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਘਰ ਦੇ ਸੀਮਤ ਦਾਇਰੇ ਤੋਂ ਬਾਹਰ ਜਾ ਕੇ ਆਪਣੀ ਪ੍ਰਤਿਭਾ, ਸਮਰੱਥਾ, ਸਿਆਣਪ ਅਤੇ ਸੋਝੀ ਰਾਹੀਂ ਆਪਣੀ ਤਕਦੀਰ ਨੂੰ ਨਵੀਆਂ ਤਸ਼ਬੀਹਾਂ ਦਾ ਹਾਣੀ ਬਣਾਈਏ। ਇਹ ਮਨੁੱਖੀ ਵਿਕਾਸ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ।

ਸਾਲ 1975 ਵਿੱਚ ਰਣਧੀਰ ਕਾਲਜ, ਕਪੂਰਥਲਾ ਤੋਂ ਬੀ.ਐੱਸਸੀ ਕਰਨ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਜ਼ਰੂਰੀ ਸੀ ਕਿ ਆਪਣੇ ਪਿੰਡ ਦੇ ਉਸ ਪੁਰਾਣੇ ਘਰ ਵਿੱਚੋਂ ਬਾਹਰ ਨਿਕਲ ਕੇ ਬਾਹਰਲੀ ਦੁਨੀਆ ਦੇ ਰੰਗਾਂ ਨੂੰ ਨਿਹਾਰਾਂ ਅਤੇ ਆਪਣੇ ਕਦਮਾਂ ਵਿੱਚ ਉੱਗਣ ਵਾਲੇ ਨਵੇਂ ਸਫ਼ਰ ਦੀ ਤਿਆਰੀ ਲਈ ਖ਼ੁਦ ਨੂੰ ਪਰਖਾਂ ਅਤੇ ਸਾਬਤ ਕਦਮਾਂ ਰਾਹੀਂ ਉਨ੍ਹਾਂ ਰਾਹਾਂ ਦੀ ਧੂੜ ਮੱਥੇ ’ਤੇ ਤਿਲਕ ਵਾਂਗ ਲਾਵਾਂ ਜਿਨ੍ਹਾਂ ਨੇ ਮੈਨੂੰ ਭਵਿੱਖ ਵਿੱਚ ਮੇਰੇ ਹਿੱਸੇ ਦਾ ਸੂਰਜ ਦੇਣਾ ਸੀ। ਐੱਮ.ਐੱਸਸੀ ਕਰਨ ਲਈ ਘਰ ਤੋਂ ਅਜਿਹਾ ਬਾਹਰ ਪੈਰ ਧਰਿਆ ਕਿ ਅੱਜ ਤੀਕ ਇਹ ਪੈਰ ਫਿਰ ਪਿੰਡ ਵਾਲੇ ਘਰ ਨੂੰ ਵਾਪਸ ਨਹੀਂ ਪਰਤੇ। ਘਰੋਂ ਇੱਕ ਅਟੈਚੀ ਲੈ ਕੇ ਤੁਰਿਆਂ ਨੂੰ ਪਤਾ ਨਹੀਂ ਸੀ ਕਿ ਘਰ ਲਈ ਕੀ ਵਸਤਾਂ/ਲੋੜਾਂ ਹੁੰਦੀਆਂ ਹਨ ਅਤੇ ਘਰ ਬਣਾਉਣ ਲਈ ਕਿਹੜੇ ਮਾਰਗਾਂ ਦਾ ਰਾਹੀ ਬਣਨ ਹੁੰਦਾ ਹੈ। ਖਾਲਸਾ ਕਾਲਜ ਸੁਧਾਰ ਵਿੱਚ ਪੜ੍ਹਾਉਂਦਿਆਂ, ਮੁੱਲਾਂਪੁਰ ਵਿੱਚ ਕਿਰਾਏ ਦੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ ਜਿਸ ਦੀਆਂ ਤਲਖ਼ੀਆਂ-ਤੰਗੀਆਂ ਹੁਣ ਵੀ ਕਈ ਵਾਰ ਮਨ ਨੂੰ ਕੁਰੇਦ ਜਾਂਦੀਆਂ ਹਨ। ਪਤਨੀ ਦਾ ਗੁਰੂ ਨਾਨਕ ਪਬਲਿਕ ਸਕੂਲ ਵਿੱਚ 300 ਰੁਪਏ ਮਹੀਨੇ ’ਤੇ ਪੜ੍ਹਾਉਣਾ। ਮੈਂ ਸੁਧਾਰ ਕਾਲਜ ਤੋਂ ਫਾਰਗ ਹੋਇਆ ਬੇਰੁਜ਼ਗਾਰ ਸਾਂ। ਜਦੋਂ ਮੈਂ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿੱਚ ਪੜ੍ਹਾਉਣ ਲੱਗਾ ਤਾਂ ਵੱਡੀ ਬੇਟੀ ਗੁਆਂਢ ਵਿੱਚ ਵੱਸਦੇ ਪਰਿਵਾਰ ਕੋਲ ਹੀ ਰਹਿੰਦੀ ਜੋ ਉਸ ਨੂੰ ਆਪਣੇ ਬੱਚਿਆਂ ਵਾਂਗ ਸਮਝਦੇ ਸਨ ਅਤੇ ਇਹ ਰਿਸ਼ਤਾ ਸਾਡੇ ਕੈਨੇਡਾ ਆਉਣ ਤੀਕ ਬਾ-ਦਸਤੂਰ ਨਿਭਦਾ ਰਿਹਾ। ਉਸ ਵੇਲੇ ਘਰ ਸਿਰਫ਼ ਇੱਕ ਹੀ ਕਮਰੇ ਤੀਕ ਸਿਮਟਿਆ ਹੋਇਆ ਸੀ। ਨਿੱਕੀ ਜਿਹੀ ਰਸੋਈ ਵਿੱਚ ਲੱਕੜਾਂ ਦੀ ਅੰਗੀਠੀ ਨਾਲ ਰੋਟੀ ਪਕਾ ਲੈਂਦੇ ਸਾਂ। ਕਦੇ ਖਿਆਲ ਨਹੀਂ ਸੀ ਕਿ ਅਸੀਂ ਵੀ ਗੈਸ ਵਰਤਾਂਗੇ, ਫਰਿਜ ਹੋਵੇਗਾ ਅਤੇ ਬੱਚੀ ਨੂੰ ਆਪਣੇ ਘਰ ਦਾ ਖੁੱਲ੍ਹਾ-ਡੁੱਲ੍ਹਾ ਵਾਤਾਵਰਨ ਮਿਲੇਗਾ।

ਸਾਲ 1984 ਵਿੱਚ ਸਰਕਾਰੀ ਕਾਲਜ ਲਈ ਚੋਣ ਹੋ ਗਈ ਅਤੇ ਮੇਰੀ ਪਹਿਲੀ ਨਿਯੁਕਤੀ ਸਰਕਾਰੀ ਕਾਲਜ, ਹੁਸ਼ਿਆਰਪੁਰ ਹੋ ਗਈ। ਕਿਰਾਏਦਾਰ ਬਣਨ ਦੇ ਆਦੀ ਹੋ ਗਏ ਸਾਂ, ਪਰ ਹੁਸ਼ਿਆਰਪੁਰ ਵਿੱਚ ਸਾਡੇ ਗੁਆਂਢੀ ਬਹੁਤ ਹੀ ਕਮਾਲ ਦੇ ਸਨ। ਉਸ ਪਰਿਵਾਰ ਨਾਲ ਬਹੁਤ ਹੀ ਨਿੱਘੇ ਪਰਿਵਾਰਕ ਰਿਸ਼ਤੇ ਬਣ ਗਏ ਜੋ ਅਜੇ ਤੀਕ ਵੀ ਨਿਭ ਰਹੇ ਹਨ। ਸਾਲ 1986 ਵਿੱਚ ਰਣਧੀਰ ਕਾਲਜ, ਕਪੂਰਥਲਾ ਵਿੱਚ ਬਦਲੀ ਹੋਣ ’ਤੇ ਬੱਚੀ ਦੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਕਪੂਰਥਲੇ ਹੀ ਰਿਹਾਇਸ਼ ਰੱਖਣ ਦਾ ਫੈਸਲਾ ਕੀਤਾ ਭਾਵੇਂ ਕਿ ਮੈਂ ਆਪਣੀ ਬੀ.ਐੱਸਸੀ ਦੀ ਪੜ੍ਹਾਈ ਦੌਰਾਨ ਪਿੰਡ ਤੋਂ ਨਿੱਤ ਰਣਧੀਰ ਕਾਲਜ ਪੜ੍ਹਨ ਆਉਂਦਾ ਸਾਂ। ਕਿਰਾਏ ’ਤੇ ਘਰ ਲੈ ਲਿਆ। ਦੋ ਕਮਰਿਆਂ ਦਾ ਸੈੱਟ, ਪਰ ਕੁਝ ਸਮੇਂ ਬਾਅਦ ਹੀ ਪਤਾ ਲੱਗ ਗਿਆ ਕਿ ਮਾਲਕਣ ਬਹੁਤ ਬਦਤਮੀਜ਼ ਅਤੇ ਹੰਕਾਰ ਨਾਲ ਭਰੀ ਹੋਈ ਹੈ। ਘਰਵਾਲੇ ਵੱਲੋਂ ਰਿਸ਼ਵਤ ਨਾਲ ਕੀਤੀ ਕਮਾਈ ਦਾ ਇੰਨਾ ਘੁਮੰਡ ਸੀ ਕਿ ਉਹ ਅਕਸਰ ਹੀ ਕਹਿੰਦੀ ਸੀ ਕਿ ਪ੍ਰੋਫੈਸਰ ਸਾਡੇ ਸਾਹਮਣੇ ਕੀ ਹਨ? ਟੁੱਚ ਜੇਹੇ। ਕਿਰਾਏਦਾਰ ਰਹਿ ਕੇ ਮਾਲਕਣ ਦੀ ਬਦਤਮੀਜ਼ੀ ਨੂੰ ਸਹਿਣਾ ਦਿਨ-ਬ-ਦਿਨ ਔਖਾ ਹੋ ਰਿਹਾ ਸੀ ਅਤੇ ਆਖਰ ਨੂੰ ਜੂਨ 1987 ਵਿੱਚ ਛੋਟੀ ਬੱਚੀ ਦੇ ਜਨਮ ਤੋਂ ਅਗਲੇ ਦਿਨ ਹੀ ਅਸੀਂ ਕਿਰਾਏ ਦਾ ਮਕਾਨ ਬਦਲ ਲਿਆ। ਇਹ ਕਸਮ ਵੀ ਖਾਧੀ ਕਿ ਹੁਣ ਆਪਣਾ ਘਰ ਜ਼ਰੂਰ ਬਣਾਉਣਾ ਹੈ। ਪਤਾ ਨਹੀਂ ਕੁਝ ਕੁ ਮਾਲਕ ਮਕਾਨਾਂ ਦੇ ਮਨ ਵਿੱਚ ਇਹ ਹੁੰਦਾ ਕਿ ਕਿਰਾਏਦਾਰ ਬੰਦੇ ਨਹੀਂ ਹੁੰਦੇ। ਭਾਵੇਂ ਕਿ ਜੀਵਨ ਦੇ ਇੱਕ ਪੜਾਅ ’ਤੇ ਉਹ ਵੀ ਕਦੇ ਕਿਰਾਏਦਾਰ ਰਹੇ ਹੁੰਦੇ ਹਨ।

ਅਪਰੈਲ 1989 ਵਿੱਚ ਨਵੀਂ ਬਣ ਰਹੀ ਪ੍ਰੋਫੈਸਰ ਕਾਲੋਨੀ ਵਿੱਚ ਆਪਣਾ ਘਰ ਬਣਾ ਕੇ ਰਿਹਾਇਸ਼ ਕਰਨ ਵਾਲੇ ਅਸੀਂ ਪਹਿਲੇ ਸਾਂ। ਸਿਰਫ਼ ਘਰ ਦੇ ਬਾਹਰੀ ਦਰਵਾਜ਼ੇ ਹੀ ਲੱਗੇ ਸਨ। ਪੂਰਨ ਤਿਆਰੀ ਕਰਨ ਵਿੱਚ ਤਾਂ ਬਾਅਦ ਵਿੱਚ ਤਿੰਨ-ਚਾਰ ਸਾਲ ਹੋਰ ਲੱਗ ਗਏ ਸਨ। ਪਰ ਆਪਣੇ ਘਰ ਵਿੱਚ ਇੱਕ ਸਕੂਨ ਸੀ। ਮੇਰੇ ਬੱੱਚਿਆਂ ਨੂੰ ਆਪਣੇ ਘਰ ਦੀਆਂ ਕੰਧਾਂ ’ਤੇ ਲੀਕਾਂ ਮਾਰਨ ਜਾਂ ਹੁੜਦੰਗ ਮਚਾਉਣ ਦੀ ਖੁੱਲ੍ਹ ਸੀ। ਆਪਣੇ ਘਰ ਵਿੱਚ ਬੰਦਾ ਆਪਣੇ ਹੀ ਰੰਗ ਅਤੇ ਰਾਜ਼ ਵਿੱਚ ਜੀਵਨ ਨੂੰ ਜਿਉਂਦਾ ਹੈ।

ਇਸ ਘਰ ਵਿੱਚ ਬੱਚੇ ਵੱਡੇ ਹੋਏ ਤੇ ਵਿਦਿਆ ਪ੍ਰਾਪਤ ਕੀਤੀ। ਫਿਰ 2003 ਵਿੱਚ ਕੈਨੇਡਾ ਨੂੰ ਪਰਵਾਸ ਕੀਤਾ। ਸੱਚੀਂ ਘਰ ਬਹੁਤ ਉਦਾਸ ਹੋਇਆ ਸੀ ਜਦੋਂ ਪਹਿਲੀ ਵਾਰ ਹੱਥੀਂ ਬਣਾਏ ਘਰ ਤੋਂ ਬਾਹਰ ਪੈਰ ਪੁੱਟਿਆ ਸੀ ਕਿਉਂਕਿ ਘਰ ਨੂੰ ਪਤਾ ਸੀ ਕਿ ਇਨ੍ਹਾਂ ਪੈਰਾਂ ਨੇ ਫਿਰ ਉਸ ਰੰਗ ਵਿੱਚ ਘਰ ਨੂੰ ਵਾਪਸ ਨਹੀਂ ਪਰਤਣਾ ਜਿਵੇਂ ਇਸ ਤੋਂ ਪਹਿਲਾਂ ਹਰ ਸ਼ਾਮ ਨੂੰ ਘਰ ਦੀ ਦਹਿਲੀਜ਼ ਨੂੰ ਚੁੰਮਦੇ ਸਨ ਅਤੇ ਹੋਇਆ ਵੀ ਇੰਜ ਹੀ।

ਕੈਨੇਡਾ ਵਿੱਚ ਪਰਵਾਸ ਕਰਨਾ ਇੰਜ ਲੱਗਿਆ ਜਿਵੇਂ ਇੱਕ ਘਰ ਤੋਂ ਬਾਹਰ ਜਾਣ ਦਾ ਹਰਜ਼ਾਨਾ ਭੁਗਤਣਾ ਹੋਵੇ। ਸਾਰੀਆਂ ਸਹੂਲਤਾਂ ਨੂੰ ਛੱਡ ਕੇ ਇੱਕ ਅਟੈਚੀ ਲੈ ਕੇ ਫਿਰ ਤੋਂ ਜੱਦੋ-ਜਹਿਦ ਸ਼ੁਰੂ ਕਰਨ ਅਤੇ ਖ਼ੁਦ ਨੂੰ ਸਥਾਪਤ ਕਰਨ ਦੀ ਜ਼ਿੱਦ। ਫਿਰ ਤੋਂ ਘਰ ਸਮੇਤ ਉਨ੍ਹਾਂ ਸਾਰੀਆਂ ਸਹੂਲਤਾਂ ਨੂੰ ਸਿਰਜਣ ਦਾ ਹੱਠ। ਖ਼ੁਦ ਨੂੰ ਨਵੇਂ ਹਾਲਾਤ ਤੇ ਚੁਣੌਤੀਆਂ ਨਾਲ ਆਢਾ ਲਾਉਣ ਲਈ ਤਿਆਰ ਕਰਨਾ। ਇਨ੍ਹਾਂ ਵਿੱਚੋਂ ਉੱਭਰ ਕੇ ਆਪਣੇ ਸਿਰੜ ਅਤੇ ਮਿਹਨਤ ਵਿੱਚੋਂ ਸੰਦਲੀ ਭਾਹ ਨੂੰ ਉਘਾੜਨ ਲਈ, ਮੇਰੀ ਪਤਨੀ ਜਿਸ ਨੇ ਕਪੂਰਥਲੇ ਰਹਿੰਦਿਆਂ ਬੱਚੀਆਂ ਦਾ ਪਾਲਣ-ਪੋਸ਼ਣ ਕਰਦਿਆਂ ਘਰ ਨੂੰ ਬਾਖੂਬੀ ਸੰਭਾਲਿਆ ਸੀ, ਉਹ ਵੀ ਇਸ ਜਦੋਜਹਿਦ ਵਿੱਚ ਮੂਹਰੈਲ ਬਣ ਕੇ ਨਿੱਤਰੀ। ਇਸ ਨਾਲ ਜ਼ਿੰਦਗੀ ਨੂੰ ਆਪਣੀਆਂ ਲੀਹਾਂ ’ਤੇ ਲਿਆਉਣ ਦੀ ਤਮੰਨਾ, ਮਿਹਨਤ ਦਾ ਰਾਗ ਬਣੀ ਰਹੀ।

ਖੁਸ਼ਕਿਸਮਤੀ ਸੀ ਕਿ ਅਸੀਂ ਜਿਸ ਬੇਸਮੈਂਟ ਵਿੱਚ ਰਹਿੰਦੇ ਸਾਂ, ਉਸ ਘਰ ਦੇ ਮਾਲਕ ਸਾਨੂੰ ਪਰਿਵਾਰ ਵਾਂਗ ਸਮਝਦੇ ਸਨ। ਸਾਡੀ ਕਿਸੇ ਵੀ ਲੋੜ ਵਿੱਚ ਸਾਥ ਦੇਣ ਲਈ ਹਰਦਮ ਤਿਆਰ ਕਿਉਂਕਿ ਨਵੇਂ ਪਰਵਾਸੀਆਂ ਲਈ ਕਾਰ ਤੋਂ ਬਗੈਰ ਨਵੀਆਂ ਥਾਵਾਂ ’ਤੇ ਜਾਣਾ ਆਸਾਨ ਨਹੀਂ ਹੁੰਦਾ। ਪਰ ਮਨ ਵਿੱਚ ਇੱਕ ਚਸਕ ਜ਼ਰੂਰ ਸੀ ਕਿ ਕੈਨੇਡਾ ਵਿੱਚ ਆਪਣਾ ਘਰ ਕਦੋਂ ਬਣੇਗਾ?

ਇਸ ਚਸਕ ਨੂੰ ਚੰਗਿਆੜੀ ਬਣਾਉਣ ਲਈ ਇੱਕ ਘਟਨਾ ਨੇ ਮੇਰੇ ਮਨ ’ਤੇ ਬਹੁਤ ਅਸਰ ਕੀਤਾ ਜਿਹੜੀ ਅਕਸਰ ਹੁਣ ਵੀ ਚੇਤਿਆਂ ਵਿੱਚ ਆ ਜਾਂਦੀ ਹੈ। ’ਕੇਰਾਂ ਮੇਰੀ ਵੱਡੀ ਬੇਟੀ ਆਪਣੇ ਤਿੰਨ ਬੱਚਿਆਂ ਸਮੇਤ ਬਰੈਂਪਟਨ ਸਾਨੂੰ ਮਿਲਣ ਆਈ। ਖੁੱਲ੍ਹੇ ਘਰ ਵਿੱਚ ਰਹਿਣ ਦੇ ਆਦੀ ਬੱਚਿਆਂ ਨੂੰ ਬੇਸਮੈਂਟ ਇੱਕ ਕੈਦ ਜਾਪੇ ਅਤੇ ਉਹ ਤਿੰਨੋਂ ਹੀ ਬੇਸਮੈਂਟ ਦੀਆਂ ਪੌੜੀਆਂ ’ਤੇ ਨਿਮੋਝੂਣੇ ਬੈਠੇ ਸਨ। ਇਹ ਦੇਖ ਕੇ ਮਨ ਵਿੱਚ ਆਇਆ ਕਿ ਬੱਚੇ ਜ਼ਰੂਰ ਸੋਚਦੇ ਹੋਣਗੇ ਕਿ ਇਹ ਕੇਹੇ ਨਾਨਕੇ ਹਨ ਕਿ ਅਸੀਂ ਤਾਂ ਕਾਲ-ਕੋਠੜੀ ਵਿੱਚ ਕੈਦ ਹੀ ਹੋ ਗਏ। ਨਾਨਕਾ ਘਰ ਇੰਜ ਦਾ ਤਾਂ ਨਹੀਂ ਹੁੰਦਾ। ਮੈਂ ਤੇ ਮੇਰੀ ਪਤਨੀ ਨੇ ਉਨ੍ਹਾਂ ਦੀ ਮਾਨਸਿਕਤਾ ਨੂੰ ਪੜ੍ਹਦਿਆਂ ਫੈਸਲਾ ਕੀਤਾ ਕਿ ਹੁਣ ਆਪਣਾ ਘਰ ਹੋਣਾ ਜ਼ਰੂਰੀ ਹੈ। ਫਿਰ ਅਸੀਂ ਕੈਨੇਡਾ ਵਿੱਚ ਆਪਣਾ ਘਰ ਲੈ ਲਿਆ। ਅਗਲੀ ਵਾਰ ਜਦੋਂ ਬੱਚੇ ਆਏ ਤਾਂ ਉਨ੍ਹਾਂ ਦੇ ਚਿਹਰਿਆਂ ’ਤੇ ਖੁਸ਼ੀ ਦੀ ਇਬਾਰਤ ਨੂੰ ਪੜ੍ਹ ਕੇ ਮਨ ਬਹੁਤ ਖੁਸ਼ ਹੋਇਆ। ਇਹ ਘਰ ਕਰੀਕ ਦੇ ਨਾਲ ਸੀ ਅਤੇ ਬੱਚੇ ਕਰੀਕ ਵਿੱਚ ਵਗਦੇ ਪਾਣੀ ਵਿੱਚ ਤੈਰਦੀਆਂ ਬੱਤਖਾਂ ਨੂੰ ਬਰੈੱਡ ਪਾਉਣ ਦੀ ਹਰ ਵਾਰ ਜ਼ਿੱਦ ਕਰਦੇ। ਉਨ੍ਹਾਂ ਲਈ ਇਹ ਸਭ ਤੋਂ ਵਧੀਆ ਪਲ ਹੁੰਦੇ ਜਦੋਂ ਉਹ ਵਾਰੀ ਵਾਰੀ ਬੱਤਖਾਂ ਨੂੰ ਬਰੈੱਡ ਪਾਉਂਦੇ ਅਤੇ ਫਿਰ ਨੱਚਦੇ ਟੱਪਦੇ ਘਰ ਨੂੰ ਪਰਤਦੇ। ਘਰ ਜਿਹੜਾ ਉਨ੍ਹਾਂ ਦੇ ਘਰ ਵਰਗਾ ਤਾਂ ਨਹੀਂ ਸੀ, ਪਰ ਘਰ ਦਾ ਵਾਤਵਰਨ ਹੀ ਵੱਖਰਾ ਹੁੰਦਾ ਜਿਸ ਵਿੱਚ ਬੱਚਿਆਂ ਨੂੰ ਕੁਝ ਵੀ ਕਰਨ ਦੀ ਖੁੱਲ੍ਹ ਹੁੰਦੀ ਖਾਸ ਕਰਕੇ ਜਦੋਂ ਇਹ ਨਾਨਕਾ ਘਰ ਹੋਵੇ।

ਕਪੂਰਥਲਾ ਵਿੱਚ ਬਣਾਏ ਘਰ ਤੋਂ ਕੈਨੇਡਾ ਵਿੱਚ ਲਏ ਘਰ ਦੀ ਸਫ਼ਰਦਾਰੀ ਵਿੱਚ ਬਹੁਤ ਕੁਝ ਸਿੱਖਣ ਅਤੇ ਸਮਝਣ ਨੂੰ ਮਿਲਿਆ। ਔਖਾ ਹੁੰਦਾ ਏ ਇੱਕ ਘਰ ਨੂੰ ਤਿਆਗ ਕੇ ਹੋਰ ਘਰ ਦੀ ਸਿਰਜਣਾ ਕਰਨਾ। ਪਰ ਪਹਿਲਾ ਘਰ ਹਮੇਸ਼ਾਂ ਪਹਿਲਾ ਹੀ ਹੁੰਦਾ ਕਿਉਂਕਿ ਪਹਿਲੇ ਘਰ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੁੰਦੀਆਂ ਹਨ। ਤੁਹਾਨੂੰ ਘਰ ਦੀ ਨਿੱਕੀ ਤੋਂ ਨਿੱਕੀ ਚੀਜ਼, ਵਸਤ ਜਾਂ ਤਿਆਰੀ ਦਾ ਪਤਾ ਵੀ ਹੁੰਦਾ। ਇਸੇ ਲਈ ਪਹਿਲਾ ਘਰ ਤੁਹਾਡੇ ਚੇਤਿਆਂ ਵਿੱਚੋਂ ਕਦੇ ਨਹੀਂ ਵਿਸਰਦਾ।

ਕੈਨੇਡਾ ਵਿੱਚ ਆਪਣਾ ਘਰ ਬਣਾਉਣ ਅਤੇ ਸੁਖਨਮਈ ਜ਼ਿੰਦਗੀ ਜਿਊਣਾ ਅਤੇ ਜੀਵਨ ਦੇ ਆਖ਼ਰੀ ਪੜਾਅ ਨੂੰ ਭੱਜਦੌੜ ਤੋਂ ਬਗੈਰ ਜਿਊਣਾ ਸ਼ਾਇਦ ਸਾਡੀ ਤਕਦੀਰ ਵਿੱਚ ਨਹੀਂ ਸੀ। ਕਈ ਵਾਰ ਤੁਹਾਡੇ ਪੈਰਾਂ ਵਿੱਚ ਹੀ ਅਜਿਹਾ ਸਫ਼ਰ ਲਿਖਿਆ ਹੁੰਦਾ ਜਿਸ ਨੂੰ ਪੂਰਾ ਕਰਕੇ ਹੀ ਤੁਹਾਡੇ ਮਨ ਵਿੱਚ ਪੂਰਨਤਾ ਦਾ ਅਹਿਸਾਸ ਹੁੰਦਾ। ਫਿਰ ਵੱਡੀ ਬੇਟੀ ਦਾ ਹੁਕਮ ਆਇਆ ਕਿ ਮੈਂ ਚਾਹੁੰਦੀ ਹਾਂ ਕਿ ਤੁਸੀਂ ਅਮਰੀਕਾ ਆ ਜਾਵੋ ਕਿਉਂਕਿ ਤੁਸੀਂ ਇੱਥੇ ’ਕੱਲੇ ਕੀ ਕਰੋਗੇ? ਅਸੀਂ ਦੋਵੇਂ ਭੈਣਾਂ ਤਾਂ ਹੁਣ ਅਮਰੀਕਾ ਵਿੱਚ ਹਾਂ। ਨਾਲੇ ਸਾਡੇ ਬੱਚਿਆਂ ਨੂੰ ਨਾਨੇ-ਨਾਨੀ ਦਾ ਸਾਥ ਮਿਲਿਆ ਰਹੇਗਾ।

ਬੇਟੀ ਦੇ ਹੁਕਮ ਨੂੰ ਕੌਣ ਮੋੜਨ ਦੀ ਅਵੱਗਿਆ ਕਰ ਸਕਦਾ। ਫਿਰ ਸ਼ੁਰੂ ਹੋ ਗਿਆ ਕੈਨੇਡਾ ਵਿੱਚ ਆਪਣੇ ਆਪ ਨੂੰ ਸਮੇਟਣਾ ਅਤੇ ਨਵੇਂ ਸਫ਼ਰ ਦੀ ਤਿਆਰੀ ਲਈ ਖ਼ੁਦ ਨੂੰ ਤਿਆਰ ਕਰਨਾ। ਨਵੀਆਂ ਚੁਣੌਤੀਆਂ ਅਤੇ ਮੁਸ਼ਕਲਾਂ ਨਾਲ ਆਢਾ ਲਾਉਣ ਦੀ ਵਾਰੀ। ਪਿੰਡ ਤੋਂ ਕਪੂਰਥਲਾ, ਕਪੂਰਥਲਾ ਤੋਂ ਕੈਨੇਡਾ ਅਤੇ ਹੁਣ ਕੈਨੇਡਾ ਤੋਂ ਅਮਰੀਕਾ। ਪਰ ਮਨ ਵਿੱਚ ਇਹ ਧਾਰੀ ਕਿ ਅਮਰੀਕਾ ਵਿੱਚ ਆਪਣਾ ਵੱਖਰਾ ਘਰ ਲੈ ਕੇ ਬੇਟੀ ਕੋਲ ਜਾਣਾ ਹੈ ਤਾਂ ਕਿ ਬੱਚੀਆਂ ਦੇ ਕੋਲ ਰਹਿੰਦਿਆਂ ਵੀ ਨਿੱਜ਼ੀ ਆਜ਼ਾਦੀ ਨੂੰ ਬਰਕਰਾਰ ਰੱਖਿਆ ਜਾਵੇ। ਉਸ ਦੀ ਪਰਿਵਾਰਕ ਜ਼ਿੰਦਗੀ ਵਿੱਚ ਕਿਸੇ ਕਿਸਮ ਦੀ ਦਖਲਅੰਦਾਜ਼ੀ ਤੋਂ ਨਿਰਲੇਪ ਰਿਹਾ ਜਾਵੇ। ਕੈਨੇਡਾ ਦਾ ਘਰ ਵੇਚਿਆ ਅਤੇ ਬੇਟੀ ਤੋਂ ਪੰਜ ਮਿੰਟ ਦੀ ਡਰਾਈਵ ’ਤੇ ਘਰ ਲੈ ਲਿਆ ਅਤੇ ਕੈਨੇਡਾ ਵਿੱਚ ਸਭ ਕੁਝ ਛੱਡ ਛੁਡਾ ਕੇ ਅਮਰੀਕਾ ਪਹੁੰਚ ਗਏ।

ਦਰਅਸਲ, ਘਰ ਹੀ ਹੁੰਦਾ ਹੈ ਜੋ ਮਨੁੱਖ ਨੂੰ ਸਕੂਨ ਬਖ਼ਸ਼ਦਾ ਹੈ। ਮਨੁੱਖ ਦਿਨ ਭਰ ਦੀ ਭੱਜ-ਦੌੜ ਤੋਂ ਬਾਅਦ ਘਰ ਦੀ ਆਗੋਸ਼ ਵਿੱਚ ਆਪਣੇ ਆਪ ਨੂੰ ਬਹੁਤ ਹੀ ਆਰਾਮਦਾਇਕ ਅਤੇ ਆਨੰਦਮਈ ਮਹਿਸੂਸ ਕਰਦਾ ਹੈ। ਘਰ ਤੁਹਾਨੂੰ ਬੁੱਕਲ ਵਿੱਚ ਲੈਂਦਾ ਹੈ, ਤੁਹਾਡੀਆਂ ਚਿੰਤਾਵਾਂ ਨੂੰ ਦੂਰ ਕਰਦਾ ਹੈ, ਤੁਹਾਡੇ ਮੱਥੇ ਤੋਂ ਫਿਕਰਾਂ ਦੀਆਂ ਲਕੀਰਾਂ ਨੂੰ ਪੂੰਝਦਾ ਹੈ, ਮੁਸ਼ੱਕਤ ਦੀ ਥਕਾਨ ਉਤਾਰਦਾ ਹੈ ਅਤੇ ਅਗਲੇ ਦਿਨ ਲਈ ਨਵੀਂ ਤਾਜ਼ਗੀ ਅਤੇ ਤਿਆਰੀ ਵੀ ਅਰਪਿਤ ਕਰਦਾ ਹੈ।

ਇਸ ਤੋਂ ਪਹਿਲਾਂ ਕਿ ਘਰ ਕਬਰ ਬਣ ਜਾਵੇ, ਚਾਨਣ ਅਤੇ ’ਵਾ ਤੋਂ ਪਹਿਰੇ ਹਟਾਓ। ਸੁੱਚੇ ਵਕਤਾਂ ਦੀ ਆਗੋਸ਼ ਵਿੱਚ ਬਹਿ ਕੇ ਯੁੱਗ-ਜਿਊਣ ਦੀਆਂ ਬਾਤਾਂ ਪਾਓ ਤੇ ਘਰ ਨੂੰ ਘਰ ਬਣਾਓ। ਬੰਦਾ ਸਾਰੀ ਉਮਰ ਘਰ ਦੀ ਸਿਰਜਣਾ ਵਿੱਚ ਹੀ ਲਾ ਦਿੰਦਾ ਹੈ ਤਾਂ ਹੀ ਘਰ ਵੀ ਬੰਦੇ ਨੂੰ ਆਪਣੀ ਆਗੋਸ਼ ਵਿੱਚ ਲੈ, ਇਸ ਦੀਆਂ ਬਲਾਵਾਂ ਉਤਾਰਦਾ ਅਤੇ ਇਸ ਨੂੰ ਅੰਤਰੀਵੀ ਬਖ਼ਸ਼ਿਸ਼ਾ ਨਾਲ ਨਿਵਾਜਦਾ ਹੈ।

ਬੰਦੇ ਤੇ ਘਰ ਦਾ ਇਹ ਰਿਸ਼ਤਾ ਯੁੱਗਾਂ ਯੁੱਗਾਂ ਤੋਂ ਜਾਰੀ ਹੈ। ਇਸ ਸਬੰਧ ਨੇ ਸਦੀਵੀ ਰਹਿਣਾ ਹੈ ਕਿਉਂਕਿ ਘਰ ਤੋਂ ਬਗੈਰ ਬੰਦੇ ਦੀ ਕੋਈ ਹੋਂਦ ਨਹੀਂ ਅਤੇ ਬੰਦੇ ਤੋਂ ਬਗੈਰ ਘਰ ਦੀ ਸਿਰਜਣਾ ਕੌਣ ਕਰੇਗਾ? ਘਰਵਾਲਿਆਂ ਤੋਂ ਬਗੈਰ ਘਰ ਦੇ ਕੀ ਅਰਥ ਹਨ? ਸੰਸਾਰਕ ਸਫ਼ਰ ਲਈ ਅਤਿ ਜ਼ਰੂਰੀ ਹੈ ਕਿ ਇਹ ਸੁਹਜਭਾਵੀ ਸਬੰਧ ਸਦਾ ਬਰਕਰਾਰ ਰਹੇ।

ਘਰ ਬਾਹਰਲਾ ਵੀ ਹੁੰਦਾ ਹੈ ਜੋ ਦੁਨੀਆ ਨੂੰ ਨਜ਼ਰ ਆਉਂਦਾ ਹੈ, ਪਰ ਇੱਕ ਘਰ ਮਨੁੱਖ ਦੇ ਅੰਦਰ ਵੀ ਹੁੰਦਾ ਹੈ। ਜ਼ਿਆਦਾ ਵਾਰ ਮਨੁੱਖ ਦੇ ਮਨ ਵਿੱਚ ਬਾਹਰਲੇ ਘਰ ਦਾ ਹੀ ਸੁਪਨਾ ਹੁੰਦਾ ਹੈ। ਉਸ ਨੂੰ ਯਾਦ ਹੀ ਨਹੀਂ ਰਹਿੰਦਾ ਕਿ ਉਸ ਦੇ ਅੰਤਰੀਵ ਵਿੱਚ ਵੀ ਇੱਕ ਘਰ ਹੈ। ਜ਼ਿੰਦਗੀ ਨੂੰ ਸੁੱਚਮ ਅਤੇ ਸਦੀਵਤਾ ਬਖ਼ਸ਼ਣ ਲਈ, ਇਸ ਦੀ ਜ਼ਿਆਰਤ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਵੀ ਜ਼ਰੂਰੀ ਹੁੰਦਾ ਹੈ ਕਿ ਬਾਹਰਲੇ ਘਰ ਦੀ ਸਲਾਮਤੀ ਦੇ ਨਾਲ ਨਾਲ ਆਪਣੇ ਅੰਦਰਲੇ ਘਰ ਦੀ ਸਾਫ਼-ਸਫ਼ਾਈ ਅਤੇ ਪਾਕੀਜ਼ਗੀ ਵੱਲ ਉਚੇਚਾ ਧਿਆਨ ਦਿੱਤਾ ਜਾਵੇ। ਇਸ ਨਾਲ ਜੀਵਨ ਵਿੱਚ ਨਿਵੇਕਲੇ ਅਰਥਾਂ ਦੀ ਪੇਸ਼ੀਨਗੋਈ ਹੋਵੇਗੀ।



News Source link
#ਸਕਨ #ਦ #ਆਲਹਣ

- Advertisement -

More articles

- Advertisement -

Latest article