ਵਿਸ਼ਵ ਬੈਂਕ ਨੇ ਸਾਲ 2022-23 ਲਈ ਭਾਰਤ ਦੇ ਵਿਕਾਸ ਦਰ ਅਨੁਮਾਨ ਨੂੰ ਵਧਾ ਕੇ 6.9 ਫ਼ੀਸਦ ਕੀਤਾ

0
223


ਨਵੀਂ ਦਿੱਲੀ, 6 ਦਸੰਬਰ

ਵਿਸ਼ਵ ਬੈਂਕ ਨੇ ਸਾਲ 2022-23 ਲਈ ਭਾਰਤ ਦੀ ਵਿਕਾਸ ਦਰ ਦੇ ਆਪਣੇ ਅਨੁਮਾਨ ਨੂੰ 6.5 ਤੋਂ ਵਧਾ ਕੇ 6.9 ਫੀਸਦੀ ਕਰ ਦਿੱਤਾ ਹੈ। ਆਪਣੇ ਭਾਰਤ ਬਾਰੇ ਅੱਪਡੇਟ ਵਿੱਚ ਵਿਸ਼ਵ ਬੈਂਕ ਨੇ ਕਿਹਾ ਅਮਰੀਕਾ, ਯੂਰੋਰ ਅਤੇ ਚੀਨ ਵਿਚਲੀਆਂ ਘਟਨਾਵਾਂ ਤੋਂ ਭਾਰਤ ਦਾ ਵਿਕਾਸ ਨਾਲ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਇਹ ਵੀ ਕਿਹਾ ਹੈ ਕਿ ਭਾਰਤ ਸਰਕਾਰ 6.4 ਫੀਸਦੀ ਦੇ ਵਿੱਤੀ ਘਾਟੇ ਦੇ ਟੀਚੇ ਨੂੰ ਹਾਸਲ ਕਰਨ ਦੇ ਰਾਹ ‘ਤੇ ਹੈ। ਵਿਸ਼ਵ ਬੈਂਕ ਨੇ ਮੌਜੂਦਾ ਵਿੱਤੀ ਸਾਲ ‘ਚ ਮਹਿੰਗਾਈ ਦਰ 7.1 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ।



News Source link

LEAVE A REPLY

Please enter your comment!
Please enter your name here