30.9 C
Patiāla
Monday, June 22, 2026

ਵਿਸ਼ਵ ਬੈਂਕ ਦੇ ਅਗਲੇ ਪ੍ਰਧਾਨ ਹੋਣਗੇ ਅਜੈ ਬੰਗਾ, ਮੁਕਾਬਲੇ ’ਚ ਕੋਈ ਹੋਰ ਨਹੀਂ

Must read


ਵਾਸ਼ਿੰਗਟਨ, 31 ਮਾਰਚ

ਭਾਰਤੀ-ਅਮਰੀਕੀ ਕਾਰੋਬਾਰੀ ਅਜੈ ਬੰਗਾ ਦਾ ਵਿਸ਼ਵ ਬੈਂਕ ਦਾ ਅਗਲਾ ਪ੍ਰਧਾਨ ਬਣਨਾ ਤੈਅ ਹੈ, ਕਿਉਂਕਿ ਇਸ ਅਹੁਦੇ ਲਈ ਉਹ ਇਕੱਲੇ ਉਮੀਦਵਾਰ ਹਨ।  ਵਿਸ਼ਵ ਬੈਂਕ ਦਾ ਕਾਰਜਕਾਰੀ ਨਿਰਦੇਸ਼ਕ ਬੋਰਡ ਰਸਮੀ ਤੌਰ ‘ਤੇ ਨਿਯੁਕਤ ਹੋਣ ਤੋਂ ਪਹਿਲਾਂ ਬੰਗਾ ਦੀ ਇੰਟਰਵਿਊ ਕਰੇਗਾ। ਫਰਵਰੀ ਵਿੱਚ ਰਾਸ਼ਟਰਪਤੀ ਜੋ ਬਾਇਡਨ ਨੇ ਐਲਾਨ ਕੀਤਾ ਸੀ ਕਿ ਅਮਰੀਕਾ ਸ੍ਰੀ ਬੰਗਾ ਨੂੰ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕਰੇਗਾ। ਵਿਸ਼ਵ ਬੈਂਕ ਨੇ ਕਿਹਾ ਹੈ ਕਿ ਸੰਸਥਾ ਨੂੰ ਪ੍ਰਧਾਨ ਦੇ ਅਹੁਦੇ ਲਈ ਸ੍ਰੀ ਬੰਗਾ ਦੀ ਹੀ ਇਕਲੌਤੀ ਅਰਜ਼ੀ ਮਿਲੀ ਹੈ। 



News Source link

- Advertisement -

More articles

- Advertisement -

Latest article