34 C
Patiāla
Friday, July 24, 2026

ਵਿਸ਼ਵ ਕੱਪ ਕ੍ਰਿਕਟ: ਲੰਕਾ ਨੇ ਪਾਕਿਸਤਾਨ ਖ਼ਿਲਾਫ਼ ਬਣਾਈਆਂ 9 ਵਿਕਟਾਂ ’ਤੇ 344 ਦੌੜਾਂ – punjabitribuneonline.com

Must read


ਹੈਦਰਾਬਾਦ, 10 ਅਕਤੂਬਰ

ਸ੍ਰੀਲੰਕਾ ਨੇ ਅੱਜ ਇਥੇ ਪਾਕਿਸਤਾਨ ਖਿਲਾਫ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੇ ਮੈਚ ਵਿਚ 9 ਵਿਕਟਾਂ ‘ਤੇ 344 ਦੌੜਾਂ ਬਣਾਈਆਂ। ਲੰਕਾ ਲਈ ਕੁਸਲ ਮੈਂਡਿਸ ਨੇ 122, ਸਾਦਿਰਾ ਸਮਰਾਵਿਕਰਮ ਨੇ 108 ਅਤੇ ਪਥੁਮ ਨਿਸਾਂਕਾ ਨੇ 51 ਦੌੜਾਂ ਬਣਾਈਆਂ। ਪਾਕਿਸਤਾਨ ਲਈ ਹਸਨ ਅਲੀ ਨੇ ਚਾਰ ਵਿਕਟਾਂ ਲਈਆਂ, ਜਦਕਿ ਹਰਿਸ ਰਾਊਫ ਨੇ ਦੋ ਵਿਕਟਾਂ ਲਈਆਂ।



News Source link

- Advertisement -

More articles

- Advertisement -

Latest article