ਵਰਜੀਨੀਆ ਦੀ ਆਰਯ ਵਾਲਵੇਕਰ ਨੇ ਜਿੱਤਿਆ ‘ਮਿਸ ਇੰਡੀਆ ਯੂਐੱਸ’ ਦਾ ਖ਼ਿਤਾਬ

0
352


ਵਾਸ਼ਿੰਗਟਨ, 7 ਅਗਸਤ

ਵਰਜੀਨੀਆ ਦੀ ਰਹਿਣ ਵਾਲੀ ਭਾਰਤੀ ਅਮਰੀਕੀ ਅੱਲੜ ਆਰਯ ਵਾਲਵੇਕਰ ਨੇ ਇਸ ਸਾਲ ਮਿਸ ਇੰਡੀਆ ਯੂਐੱਸਏ ਦਾ ਖਿਤਾਬ ਜਿੱਤ ਲਿਆ ਹੈ। ਆਰਯ (18) ਨੂੰ ਨਿਊਜਰਸੀ ਵਿੱਚ ਹੋਏ ਸਾਲਾਨਾ ਮੁਕਾਬਲੇ ਵਿੱਚ ‘ਮਿਸ ਇੰਡੀਆ ਯੂਐੱਸਏ 2022’ ਦਾ ਤਾਜ ਪਹਿਨਾਇਆ ਗਿਆ। ਅਭਿਨੇਤਰੀ ਬਣਨ ਦੀ ਇੱਛਾ ਰੱਖਣ ਵਾਲੀ ਆਰਯ ਨੇ ਕਿਹਾ, ‘ਆਪਣੇ ਆਪ ਨੂੰ ਪਰਦੇ ‘ਤੇ ਦੇਖਣਾ ਅਤੇ ਫਿਲਮਾਂ ਅਤੇ ਟੈਲੀਵਿਜ਼ਨ ਵਿੱਚ ਕੰਮ ਕਰਨਾ ਮੇਰਾ ਬਚਪਨ ਦਾ ਸੁਪਨਾ ਹੈ।’





News Source link

LEAVE A REPLY

Please enter your comment!
Please enter your name here