ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 17 ਹੋਰ ਉਮੀਦਵਾਰਾਂ ਦਾ ਐਲਾਨ ਕੀਤਾ

0
218


ਨਵੀਂ ਦਿੱਲੀ, 2 ਅਪਰੈਲ

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ 17 ਹੋਰ ਉਮੀਦਵਾਰਾਂ ਦਾ ਐਲਾਨ ਕਰਦਿਆਂ ਬਿਹਾਰ ਦੇ ਕਟਿਹਾਰ ਤੋਂ ਤਾਰਿਕ ਅਨਵਰ, ਕਿਸ਼ਨਗੰਜ ਤੋਂ ਮੁਹੰਮਦ ਜਾਵੇਦ ਅਤੇ ਭਾਗਲਪੁਰ ਤੋਂ ਅਜੀਤ ਸ਼ਰਮਾ ਨੂੰ ਟਿਕਟ ਦਿੱਤੀ ਹੈ। ਆਂਧਰਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਵਾਈਐੱਸ ਸ਼ਰਮੀਲਾ ਰੈੱਡੀ ਨੂੰ ਕਡੱਪਾ ਲੋਕ ਸਭਾ ਸੀਟ ਤੋਂ ਅਤੇ ਸਾਬਕਾ ਕੇਂਦਰੀ ਮੰਤਰੀ ਐੱਮਐੱਮ ਪਲਮ ਰਾਜੂ ਨੂੰ ਕਾਕੀਨਾਡਾ ਲੋਕ ਸਭਾ ਸੀਟ ਤੋਂ ਉਮੀਦਵਾਰ ਬਣਾਇਆ ਗਿਆ ਹੈ।



News Source link