ਲਾਸ ਏਂਜਲਸ ਅਦਾਲਤ ਨੇ ਹਾਲੀਵੁੱਡ ਦੇ ਮਸ਼ਹੂਰ ਨਿਰਮਾਤਾ ਹਾਰਵੇ ਵੈਨਸਟੀਨ ਨੂੰ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਕਰਾਰ ਦਿੱਤਾ

0
243


ਲਾਸ ਏਂਜਲਸ (ਅਮਰੀਕਾ), 20 ਦਸੰਬਰ

ਲਾਸ ਏਂਜਲਸ ਦੀ ਅਦਾਲਤ ਨੇ ਮਹੀਨੇ ਤੱਕ ਚੱਲੇ ਮੁਕੱਦਮੇ ਤੋਂ ਬਾਅਦ ਹਾਲੀਵੁੱਡ ਫਿਲਮ ਨਿਰਮਾਤਾ ਹਾਰਵੇ ਵੈਨਸਟੀਨ ਨੂੰ ਔਰਤ ਨਾਲ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ੀ ਠਹਿਰਾਇਆ ਹੈ। ਜ਼ਿਕਰਯੋਗ ਹੈ ਕਿ ‘ਮੀਟੂ’ ਅੰਦੋਲਨ ਤਹਿਤ ਚਾਰ ਔਰਤਾਂ ਨੇ ਉਸ ਖ਼ਿਲਾਫ਼ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਵੈਨਸਟੀਨ ਨੂੰ ਕੈਲੀਫੋਰਨੀਆ ਵਿੱਚ 24 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਉਸ ਨੂੰ ਨਿਊਯਾਰਕ ਵਿਚ ਬਲਾਤਕਾਰ ਦੇ ਇਕ ਹੋਰ ਕੇਸ ਵਿਚ 23 ਸਾਲ ਦੀ ਸਜ਼ਾ ਸੁਣਾਈ ਗਈ ਹੈ, ਜਿਸ ਖ਼ਿਲਾਫ਼ ਉਸ ਨੇ ਅਪੀਲ ਕੀਤੀ ਹੈ।





News Source link

LEAVE A REPLY

Please enter your comment!
Please enter your name here