31.8 C
Patiāla
Sunday, June 21, 2026

ਰੇਲਵੇ ਵਿੱਚ 2.74 ਲੱਖ ਅਸਾਮੀਆਂ ਖਾਲੀ

Must read


ਨਵੀਂ ਦਿੱਲੀ, 29 ਜੂਨ

ਰੇਲਵੇ ਵਿੱਚ ਜੂਨ 2023 ਤੱਕ ਲਗਪਗ 2.74 ਲੱਖ ਅਸਾਮੀਆਂ ਖਾਲੀ ਹਨ, ਜਿਨ੍ਹਾਂ ਵਿੱਚੋਂ 1.7 ਲੱਖ ਤੋਂ ਵੱਧ ਸੁਰੱਖਿਆ ਸ਼੍ਰੇਣੀ ਵਿੱਚ ਹਨ। ਇਹ ਜਾਣਕਾਰੀ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਪੁੱਛੇ ਗਏ ਸਵਾਲ ਰਾਹੀਂ ਮਿਲੀ ਹੈ। ਮੱਧ ਪ੍ਰਦੇਸ਼ ਦੇ ਆਰਟੀਆਈ ਕਾਰਕੁਨ ਚੰਦਰ ਸ਼ੇਖਰ ਗੌੜ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਰੇਲਵੇ ਨੇ ਕਿਹਾ ਹੈ ਕਿ ਲੈਵਲ-1 ਸਮੇਤ ਗਰੁੱਪ ਸੀ ਵਿੱਚ 2,74,580 ਅਸਾਮੀਆਂ ਖਾਲੀ ਹਨ। ਇਸ ਵਿੱਚ ਸੁਰੱਖਿਆ ਸ਼੍ਰੇਣੀ ਦੀਆਂ ਕੁੱਲ 1,77,924 ਅਸਾਮੀਆਂ ਸ਼ਾਮਲ ਹਨ। -ਪੀਟੀਆਈ



News Source link

- Advertisement -

More articles

- Advertisement -

Latest article