ਰੂਸ ਵੱਲੋਂ ਯੂਕਰੇਨ ’ਤੇ ਦਾਗੀਆਂ ਮਿਜ਼ਾਈਲਾਂ ਕਾਰਨ 13 ਮੌਤਾਂ – Punjabi Tribune

0
325


ਕੀਵ, 17 ਅਪਰੈਲ

ਰੂਸ ਵਲੋਂ ਦਾਗੀਆਂ ਗਈਆਂ ਤਿੰਨ ਮਿਜ਼ਾਈਲਾਂ ਅੱਜ ਉੱਤਰੀ ਯੂਕਰੇਨ ਦੇ ਚੇਰਨੀਹਿਵ ਵਿਚ ਅੱਠ ਮੰਜ਼ਿਲਾ ਇਮਾਰਤ ‘ਤੇ ਡਿੱਗ ਗਈਆਂ, ਜਿਸ ਕਾਰਨ ਘੱਟੋ-ਘੱਟ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਜ਼ਖ਼ਮੀ ਹੋ ਗਏ। ਸ਼ਹਿਰ ਦੇ ਕਾਰਜਕਾਰੀ ਮੇਅਰ ਅਲੈਗਜ਼ੈਂਦਰ ਲੋਮਾਕੋ ਨੇ ਕਿਹਾ ਕਿ ਸਵੇਰੇ ਹੋਏ ਹਮਲੇ ਵਿੱਚ ਲੋਕ ਖੌ਼ਫ਼ਜ਼ਦਾ ਹੋ ਗਏ।



News Source link