ਰੂਸ ਤੋਂ ਤੇਲ ਖਰੀਦਣ ਕਾਰਨ ਅਮਰੀਕਾ ਤੇ ਹੋਰ ਮੁਲਕ ਨਾਖੁਸ਼ ਹਨ ਪਰ ਭਾਰਤ ਸਰਕਾਰ ਆਪਣੀ ਜਨਤਾ ’ਤੇ ਬੇਲੋੜਾ ਬੋਝ ਨਹੀਂ ਪਾ ਸਕਦੀ: ਜੈਸ਼ੰਕਰ

0
345


ਬੈਂਕਾਕ, 17 ਅਗਸਤ

ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਰੂਸ ਤੋਂ ਤੇਲ ਖਰੀਦਣ ਦੇ ਭਾਰਤ ਦੇ ਫੈਸਲੇ ਦੀ ਅਮਰੀਕਾ ਅਤੇ ਦੁਨੀਆ ਦੇ ਹੋਰ ਦੇਸ਼ ਭਾਵੇਂ ਪ੍ਰਸ਼ੰਸਾ ਨਾ ਕਰਨ ਪਰ ਤੇਲ ਅਤੇ ਗੈਸ ਦੀਆਂ ਗੈਰ-ਵਾਜਬ ਉੱਚੀਆਂ ਕੀਮਤਾਂ ਦੇ ਮੱਦੇਨਜ਼ਰ ਆਪਣੇ ਲੋਕਾਂ ਪ੍ਰਤੀ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ। ਸ੍ਰੀ ਜੈਸ਼ੰਕਰ ਭਾਰਤ-ਥਾਈਲੈਂਡ ਸਾਂਝੇ ਕਮਿਸ਼ਨ ਦੀ ਨੌਵੀਂ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਇੱਥੇ ਪਹੁੰਚੇ ਅਤੇ ਸਮਾਗਮ ਵਿੱਚ ਭਾਰਤੀ ਭਾਈਚਾਰੇ ਦੇ ਮੈਂਬਰਾਂ ਨਾਲ ਮੁਲਾਕਾਤ ਕੀਤੀ।



News Source link

LEAVE A REPLY

Please enter your comment!
Please enter your name here