36.4 C
Patiāla
Sunday, June 21, 2026

ਰੁਪਿਆ ਡਾਲਰ ਮੁਕਾਬਲੇ 14 ਪੈਸੇ ਡਿਗਿਆ

Must read


ਮੁੰਬਈ: ਅੱਜ ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ 14 ਪੈਸੇ ਡਿਗ ਗਿਆ। ਡਾਲਰ ਦੇ ਮੁਕਾਬਲੇ ਬੁੱਧਵਾਰ ਨੂੰ ਰੁਪਿਆ 82.84 ’ਤੇ ਬੰਦ ਹੋਇਆ। ਦਿਨ ਭਰ ਚੱਲੇ ਉਤਰਾਅ ਚੜ੍ਹਾਅ ਬਾਅਦ ਰੁਪਿਆ 82.76 ’ਤੇ ਖੁੱਲ੍ਹਿਆ ਅਤੇ ਫਿਰ ਥੋੜ੍ਹੇ ਉਛਾਲ ਨਾਲ 82.66 ਉੱਤੇ ਆ ਗਿਆ ਅਤੇ ਅਖੀਰ ਨੂੰ 82.84 ਉੱਤੇ ਬੰਦ ਹੋਇਆ। -ਪੀਟੀਆਈ



News Source link

- Advertisement -

More articles

- Advertisement -

Latest article