ਰੁਪਈਆ 22 ਪੈਸੇ ਡਿੱਗ ਕੇ 79.81 ਦੇ ਰਿਕਾਰਡ ਹੇਠਲੇ ਪੱਧਰ ’ਤੇ ਪਹੁੰਚਿਆ

Must read


ਮੁੰਬਈ: ਵਿਦੇਸ਼ੀ ਬਾਜ਼ਾਰ ’ਚ ਡਾਲਰ ਦੀ ਮਜ਼ਬੂਤੀ ਤੇ ਨਿਵੇਸ਼ਕਾਂ ਵੱਲੋਂ ਭਾਰਤੀ ਬਾਜ਼ਾਰ ਵਿਚੋਂ ਪੈਸਾ ਕੱਢਣ ਕਾਰਨ ਬੁੱਧਵਾਰ ਨੂੰ ਭਾਰਤੀ ਰੁਪਈਆ 22 ਪੈਸੇ ਹੇਠਾਂ ਡਿੱਗ ਕੇ ਡਾਲਰ ਦੇ ਮੁਕਾਬਲੇ 79.81 ਦੇ ਰਿਕਾਰਡ ਹੇਠਲੇ ਪੱਧਰ ’ਤੇ ਬੰਦ ਹੋਇਆ। ਸੂਤਰਾਂ ਅਨੁਸਾਰ ਵਧਦੀ ਮਹਿੰਗਾਈ ਰੋਕਣ ਲਈ ਕੇਂਦਰੀ ਬੈਂਕਾਂ ਵੱਲੋਂ ਤੇਜ਼ੀ ਨਾਲ ਵਿਆਜ ਦਰਾਂ ’ਚ ਵਾਧਾ ਕੀਤੇ ਜਾਣ ਕਾਰਨ ਰੁਪਈਆ ਡਿੱਗਿਆ ਹੈ। -ਏਜੰਸੀ 



News Source link

- Advertisement -

More articles

- Advertisement -

Latest article