ਰਿਜ਼ਰਵ ਬੈਂਕ ਨੇ ਬੈਂਕ ਆਫ ਮਹਾਰਾਸ਼ਟਰ 1.12 ਕਰੋੜ ਰੁਪਏ ਜੁਰਮਾਨਾ ਲਾਇਆ

0
352


ਨਵੀਂ ਦਿੱਲੀ, 25 ਅਪਰੈਲ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ‘ਆਪਣੇ ਗਾਹਕ ਨੂੰ ਜਾਣੋ’ (ਨੋਅ ਯੂਅਰ ਕਸਟਮਰ/ਕੇਵਾਈਸੀ) ਅਤੇ ਹੋਰ ਨਿਰਦੇਸ਼ ਦੀ ਪਾਲਣਾ ਵਿੱਚ ਖਾਮੀ ਰਹਿਣ (ਉਲੰਘਣਾ ਕਰਨ)’ਤੇ ਬੈਂਕ ਆਫ ਮਹਾਰਾਸ਼ਟਰ 1.12 ਕਰੋੜ ਰੁਪਏ ਜੁਰਮਾਨਾ ਲਾਇਆ ਹੈ। ਇਹ ਜਾਣਕਾਰੀ ਕੇਂਦਰੀ ਬੈਂਕ ਵੱਲੋਂ ਇੱਕ ਬਿਆਨ ਰਾਹੀਂ ਦਿੱਤੀ ਗਈ। ਆਰਬੀਆਈ ਨੇ ਇੱਕ ਹੋਰ ਬਿਆਨ ਵਿੱਚ ਕਿਹਾ ਕਿ ਜਮ੍ਹਾਂ ਵਿਆਜ ਦਰ ਸਬੰਧੀ ਨਿਰਦੇਸ਼ਾਂ ਦੀ ਪਾਲਣਾ ਨਾ ਕੀਤੇ ਜਾਣ ’ਤੇ ਰਾਜਕੋਟ ਨਾਗਰਿਕ ਸਹਿਕਾਰੀ ਬੈਂਕ, ਰਾਜਕੋਟ ਨੂੰ ਵੀ 12 ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। -ਪੀਟੀਆਈ



News Source link

LEAVE A REPLY

Please enter your comment!
Please enter your name here